ETV Bharat / bharat

ਕੋਰੋਨਾ ਨਾਲ ਟੱਕਰ ਲੈਣ ਲਈ ਤਿੰਨੇ ਫੌਜਾਂ ਦੀ ਤਿਆਰੀ

ਤਿੰਨਾਂ ਫੌਜਾਂ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੱਕੀ ਤਿਆਰੀ ਕਰ ਲਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਸਬੰਧੀ ਮੀਟਿੰਗ ਕੀਤੀ।

author img

By

Published : Apr 2, 2020, 6:30 PM IST

army,Covid-19
ਫੋਟੋ

ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਹ ਅੰਕੜਾ ਹੁਣ ਦੋ ਹਜ਼ਾਰ ਨੂੰ ਪਾਰ ਕਰ ਗਿਆ ਹੈ। ਤਿੰਨਾਂ ਫੌਜਾਂ ਨੇ ਇਸ ਨਾਲ ਨਜਿੱਠਣ ਲਈ ਆਪਣੀ ਸੇਵਾ ਦਾ ਯੋਗਦਾਨ ਪਾਉਣ ਲਈ ਤਿਆਰ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਸਬੰਧੀ ਮੀਟਿੰਗ ਕੀਤੀ। ਫੌਜ ਮੁੱਖੀ (ਸੀਡੀਐਸ) ਜਨਰਲ ਬਿਪਿਨ ਰਾਵਤ ਵੀ ਇਸ ਦੌਰਾਨ ਮੀਟਿੰਗ ਵਿੱਚ ਮੌਜੂਦ ਰਹੇ।

  • Today, via video conferencing, had a review meeting with the CDS, Service Chiefs, Secretaries, and DPSUs to discuss the preparedness and ongoing efforts towards tackling COVID-19 menace.

    The Armed Forces and MoD are fully prepared and geared up to face any situation. pic.twitter.com/82yCh6Hs71

    — Rajnath Singh (@rajnathsingh) April 1, 2020 " class="align-text-top noRightClick twitterSection" data=" ">

ਫੌਜ ਮੁੱਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਫੌਜ ਦੇ ਹਸਪਤਾਲਾਂ ਵਿੱਚ 9 ਹਜ਼ਾਰ ਤੋਂ ਜ਼ਿਆਦਾ ਬੈੱਡ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ 1 ਹਜ਼ਾਰ ਤੋਂ ਵੱਧ ਲੋਕਾਂ ਨੂੰ ਜੈਸਲਮੇਰ, ਜੋਧਪੁਰ, ਚੇਨੱਈ, ਮਨੇਸਰ, ਹਿੰਡਨ ਤੇ ਮੁੰਬਈ ਵਿੱਚ ਕੁਆਰੰਟੀਨ ਵਿੱਚ ਰੱਖਿਆ ਗਿਆ ਹੈ। ਇਸ ਦੀ ਮਿਆਦ 7 ਅਪ੍ਰੈਲ ਨੂੰ ਖ਼ਤਮ ਹੋ ਜਾਵੇਗੀ। ਫੌਜ ਦੇ ਦੇਸ਼ ਭਰ ਵਿੱਚ 133 ਹਸਪਤਾਲ ਸਨ, ਜਿਨ੍ਹਾਂ ਵਿੱਚੋਂ 112 ਫੌਜ ਦੇ, 12 ਹਵਾਈ ਫੌਜ ਤੇ 9 ਜਲ ਫੌਜ ਦੇ ਹਨ।

ਉਨ੍ਹਾਂ ਦੱਸਿਆ ਕਿ ਸਾਢੇ ਅੱਠ ਹਜ਼ਾਰ ਤੋਂ ਵੱਧ ਡਾਕਟਰ ਤੇ ਮੈਡੀਕਲ ਸਟਾਫ ਵੀ ਇਸ ਕੋਰੋਨਾ ਜੰਗ ਨਾਲ ਨਜਿੱਠਣ ਲਈ ਤਿਆਰ ਹੈ। ਪਿਛਲੇ 5 ਦਿਨਾਂ ਵਿੱਚ, ਹਵਾਈ ਫੌਜ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 25 ਟਨ ਤੋਂ ਵੱਧ ਮੈਡੀਕਲ ਉਪਕਰਣ ਸਪਲਾਈ ਕੀਤੇ ਹਨ।

25 ਹਜ਼ਾਰ ਐਨਸੀਸੀ ਕੈਡਿਟ ਤੇ ਸੇਵਾਮੁਕਤ ਸਿਹਤ ਪੇਸ਼ੇਵਰ ਵੀ ਤਿਆਰ
ਆਰਮਡ ਫੋਰਸਿਜ਼ ਮੈਡੀਕਲ ਸਰਵਿਸ ਦੇ ਡੀਜੀ ਲੈਫਟੀਨੈਂਟ ਜਨਰਲ ਅਨੂਪ ਬੈਨਰਜੀ ਨੇ ਰੱਖਿਆ ਮੰਤਰੀ ਨੂੰ ਦੱਸਿਆ ਕਿ ਸੇਵਾਮੁਕਤ ਸਿਹਤ ਪੇਸ਼ੇਵਰ ਵੀ ਸੇਵਾ ਕਰਨ ਲਈ ਤਿਆਰ ਹਨ। ਉਨ੍ਹਾਂ ਦੱਸਿਆ ਕਿ 25 ਹਜ਼ਾਰ ਤੋਂ ਵੱਧ ਐਨਸੀਸੀ ਕੈਡਿਟ ਨੂੰ ਵੀ ਸਿਖਲਾਈ ਦਿੱਤੀ ਜਾ ਰਹੀ ਹੈ।

ਕਰਮਚਾਰੀ ਇੱਕ ਦਿਨ ਦੀ ਤਨਖਾਹ ਪੀਐਮ-ਕੇਅਰ ਫੰਡ 'ਚ ਦੇਣਗੇ
ਰੱਖਿਆ ਮੰਤਰਾਲੇ ਦੇ ਸਾਰੇ ਕਰਮਚਾਰੀ ਕੋਰੋਨਵਾਇਰਸ ਨਾਲ ਲੜਨ ਲਈ ਪ੍ਰਧਾਨ ਮੰਤਰੀ-ਕੇਅਰ ਫੰਡ ਵਿੱਚ ਇੱਕ ਦਿਨ ਦੀ ਤਨਖਾਹ ਦੇਣਗੇ। ਬੁੱਧਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਪ੍ਰਸਤਾਵ ਨੂੰ ਮੰਨਜ਼ੂਰੀ ਦਿੱਤੀ ਹੈ।

ਇਹ ਵੀ ਪੜ੍ਹੋ: COVID-19 : ਲੰਕਾਸ਼ਾਇਰ ਦੇ ਕ੍ਰਿਕਟ ਕਲੱਬ ਦੇ ਚੇਅਰਮੈਨ ਡੇਵਿਡ ਹਾਜਕਿਸ ਦੀ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.