ETV Bharat / bharat

ਹਾਈਕੋਰਟ 'ਚ ਪੇਸ਼ੀ ਦੌਰਾਨ ਅਜਿਤੇਸ਼-ਸਾਕਸ਼ੀ ਨਾਲ ਕੁੱਟਮਾਰ

ਇਲਾਹਾਬਾਦ ਹਾਈਕੋਰਟ ਤੋਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਸਾਕਸ਼ੀ-ਅਜਿਤੇਸ਼ ਕੋਰਟ 'ਚ ਪੇਸ਼ੀ ਲਈ ਜਾ ਰਹੇ ਸਨ ਅਤੇ ਠੀਕ ਉਸ ਵਕ਼ਤ ਹੀ ਇਹ ਘਟਨਾ ਹੋਈ। ਦੱਸ ਦਈਏ ਕਿ ਘਟਨਾ ਤੋਂ ਬਾਅਦ ਸੁਰੱਖਿਆ ਸਖ਼ਤ ਕਰਨ ਦੇ ਵੀ ਕਰੜੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਉੱਥੇ ਹੀ ਦੋਹਾਂ ਦੇ ਵਿਆਹ ਨੂੰ ਵੀ ਮਨਜ਼ੂਰੀ ਮਿਲ ਗਈ ਹੈ, ਯਾਨੀ ਹੁਣ ਸਾਕਸ਼ੀ-ਅਜਿਤੇਸ਼ ਕਾਨੂੰਨੀ ਤੌਰ 'ਤੇ ਪਤੀ-ਪਤਨੀ ਹੋ ਗਏ ਹਨ।

File Photo
author img

By

Published : Jul 15, 2019, 4:04 PM IST

ਪ੍ਰਯਾਗਰਾਜ: ਇਲਾਹਾਬਾਦ ਹਾਈਕੋਰਟ ਵਿੱਚ ਸੋਮਵਾਰ ਨੂੰ ਅਜਿਤੇਸ਼ ਅਤੇ ਸਾਕਸ਼ੀ ਪੇਸ਼ ਹੋਏ। ਬਰੇਲੀ ਵਿਧਾਇਕ ਦੀ ਧੀ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਕੋਰਟ ਵਿੱਚ ਅਰਜ਼ੀ ਦਾਖਿਲ ਕੀਤੀ ਸੀ। ਇਸ ਸੁਣਵਾਈ ਲਈ ਸੋਮਵਾਰ ਸਵੇਰੇ ਸਾਕਸ਼ੀ ਅਤੇ ਅਜਿਤੇਸ਼ ਕੋਰਟ ਵਿੱਚ ਪੇਸ਼ ਹੋਏ।

ਪੇਸ਼ੀ ਤੋਂ ਠੀਕ ਪਹਿਲਾਂ ਕੋਰਟ ਦੇ ਬਾਹਰ ਅਜਿਤੇਸ਼ ਦੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਦੋਹਾਂ ਨੂੰ ਕੋਰਟ ਨੇ ਪੁਲਿਸ ਸੁਰੱਖਿਆ ਦੇਣ ਦੀ ਗੱਲ ਕਹੀ ਹੈ। ਸਾਕਸ਼ੀ ਅਤੇ ਅਜਿਤੇਸ਼ ਦੇ ਵਕੀਲ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਕੋਰਟ ਦੇ ਆਦੇਸ਼ਾਂ ਮੁਤਾਬਕ ਦੋਹਾਂ ਨੂੰ ਪੁਲਿਸ ਸੁਰੱਖਿਆ ਦਿੱਤੀ ਜਾਵੇਗੀ। ਅੱਗੇ ਉਹ ਕਹਿੰਦੇ ਹਨ ਕਿ ਸਿਰਫ਼ ਅਜਿਤੇਸ਼ ਉੱਤੇ ਹਮਲਾ ਹੋਇਆ। ਇਹ ਸਾਫ਼ ਨਹੀਂ ਹੋ ਸਕਿਆ ਕਿ ਇਹ ਹਮਲਾਵਰ ਕੌਣ ਸਨ। ਇਸ ਤੋਂ ਇੱਕ ਗੱਲ ਸਾਫ਼ ਹੁੰਦੀ ਹੈ ਕਿ ਦੋਹਾਂ ਦੀ ਜਾਨ ਨੂੰ ਖ਼ਤਰਾ ਹੈ, ਜਿਸਦੇ ਲਈ ਉਹ ਸੁਰੱਖਿਆ ਦੀ ਮੰਗ ਕਰ ਰਹੇ ਸਨ।

  • Allahabad High Court gives directions to police for protection of Sakshi & Ajitesh; their lawyer says, "Only Ajitesh was beaten up. It's not known who were these people. But it proves that there is indeed a threat to their life for which they were seeking protection" pic.twitter.com/1ucA2GeIrr

    — ANI UP (@ANINewsUP) July 15, 2019 " class="align-text-top noRightClick twitterSection" data=" ">
ਉੱਥੇ ਹੀ, ਕੋਰਟ ਦੇ ਬਾਹਰ ਮੌਜੂਦ ਇੱਕ ਹੋਰ ਵਕੀਲ ਅਖਿਲੇਸ਼ ਕੁਮਾਰ ਤਿਵਾਰੀ ਨੇ ਦੱਸਿਆ ਕਿ ਸਾਕਸ਼ੀ ਅਤੇ ਅਜਿਤੇਸ਼ ਕੋਰਟ ਵਿੱਚ ਪੇਸ਼ ਹੋਣ ਜਾ ਰਹੇ ਸਨ। ਉਸ ਦੌਰਾਨ ਕੋਰਟ ਵੱਲ ਜਾਂਦੇ ਹੋਏ ਲੋਕਾਂ ਦੀ ਭੀੜ ਵਿੱਚੋਂ ਕਿਸੇ ਨੇ ਬਟਨ ਬੰਦ ਕਰਨ ਲਈ ਕਿਹਾ, ਜਿਸ ਤੋਂ ਬਾਅਦ ਅਜਿਤੇਸ਼ ਨੇ ਵਕੀਲਾਂ ਨਾਲ ਬੁਰਾ ਵਿਵਹਾਰ ਕੀਤਾ। ਇਸ ਗੱਲ ਨੂੰ ਲੈ ਕੇ ਹੀ ਕੁੱਝ ਲੋਕਾਂ ਨੇ ਅਜਿਤੇਸ਼ ਨਾਲ ਕੁੱਟਮਾਰ ਕੀਤੀ। ਹਾਲਾਂਕਿ, ਉੱਥੇ ਆ ਜਾ ਰਹੇ ਕੁੱਝ ਵਕੀਲਾਂ ਨੇ ਅਜਿਤੇਸ਼ ਦਾ ਵਿੱਚ ਬਚਾਅ ਕੀਤਾ। ਜਿਸ ਤੋਂ ਬਾਅਦ ਅਜਿਤੇਸ਼ ਪੁਲਿਸ ਸੁਰੱਖਿਆ ਵਿੱਚ ਕੋਰਟ ਵਿੱਚ ਜਜ ਦੇ ਸਾਹਮਣੇ ਪੇਸ਼ ਹੋਏ।ਇਹ ਸਭ ਕੁਝ ਪੁਲਿਸ ਸੁਰੱਖਿਆ ਵਿੱਚ ਹੋਇਆ ਹੈ। ਇਸ ਉੱਤੇ ਪੁਲਿਸ ਦਾ ਕੋਈ ਬਿਆਨ ਹੁਣ ਤੱਕ ਸਾਹਮਣੇ ਨਹੀਂ ਆਇਆ ਹੈ। ਉੱਥੇ ਹੀ ਹਾਈ ਕੋਰਟ ਨੇ ਵਿਵਾਦਾਂ ਨਾਲ ਘਿਰੇ ਇਸ ਪ੍ਰੇਮ ਵਿਆਹ ਨੂੰ ਮਨਜ਼ੂਰੀ ਦੇ ਦਿੱਤੀ ਹੈ।

Intro:Body:

ਹਾਈਕੋਰਟ 'ਚ ਪੇਸ਼ੀ ਦੌਰਾਨ ਅਜਿਤੇਸ਼-ਸਾਕਸ਼ੀ ਨਾਲ ਕੁੱਟਮਾਰ

ਇਲਾਹਾਬਾਦ ਹਾਈਕੋਰਟ ਤੋਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਸਾਕਸ਼ੀ-ਅਜਿਤੇਸ਼ ਕੋਰਟ 'ਚ ਪੇਸ਼ੀ ਲਈ ਜਾ ਰਹੇ ਸਨ ਅਤੇ ਠੀਕ ਉਸ ਵਕ਼ਤ ਹੀ ਇਹ ਘਟਨਾ ਹੋਈ। ਦੱਸ ਦਈਏ ਕਿ ਘਟਨਾ ਤੋਂ ਬਾਅਦ ਸੁਰੱਖਿਆ ਸਖ਼ਤ ਕਰਨ ਦੇ ਵੀ ਕਰੜੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਉੱਥੇ ਹੀ ਦੋਹਾਂ ਦੇ ਵਿਆਹ ਨੂੰ ਵੀ ਮਨਜ਼ੂਰੀ ਮਿਲ ਗਈ ਹੈ, ਯਾਨੀ ਹੁਣ ਸਾਕਸ਼ੀ-ਅਜਿਤੇਸ਼ ਕਾਨੂੰਨੀ ਤੌਰ 'ਤੇ ਪਤੀ-ਪਤਨੀ ਹੋ ਗਏ ਹਨ।

ਪ੍ਰਯਾਗਰਾਜ: ਇਲਾਹਾਬਾਦ ਹਾਈਕੋਰਟ ਵਿੱਚ ਸੋਮਵਾਰ ਨੂੰ ਅਜਿਤੇਸ਼ ਅਤੇ ਸਾਕਸ਼ੀ ਪੇਸ਼ ਹੋਏ। ਬਰੇਲੀ ਵਿਧਾਇਕ ਦੀ ਧੀ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਕੋਰਟ ਵਿੱਚ ਅਰਜ਼ੀ ਦਾਖਿਲ ਕੀਤੀ ਸੀ। ਇਸ ਸੁਣਵਾਈ ਲਈ ਸੋਮਵਾਰ ਸਵੇਰੇ ਸਾਕਸ਼ੀ ਅਤੇ ਅਜਿਤੇਸ਼ ਕੋਰਟ ਵਿੱਚ ਪੇਸ਼ ਹੋਏ।

ਪੇਸ਼ੀ ਤੋਂ ਠੀਕ ਪਹਿਲਾਂ ਕੋਰਟ ਦੇ ਬਾਹਰ ਅਜਿਤੇਸ਼ ਦੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਦੋਹਾਂ ਨੂੰ ਕੋਰਟ ਨੇ ਪੁਲਿਸ ਸੁਰੱਖਿਆ ਦੇਣ ਦੀ ਗੱਲ ਕਹੀ ਹੈ। ਸਾਕਸ਼ੀ ਅਤੇ ਅਜਿਤੇਸ਼ ਦੇ ਵਕੀਲ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਕੋਰਟ ਦੇ ਆਦੇਸ਼ਾਂ ਮੁਤਾਬਕ ਦੋਹਾਂ ਨੂੰ ਪੁਲਿਸ ਸੁਰੱਖਿਆ ਦਿੱਤੀ ਜਾਵੇਗੀ। ਅੱਗੇ ਉਹ ਕਹਿੰਦੇ ਹਨ ਕਿ ਸਿਰਫ਼ ਅਜਿਤੇਸ਼ ਉੱਤੇ ਹਮਲਾ ਹੋਇਆ। ਇਹ ਸਾਫ਼ ਨਹੀਂ ਹੋ ਸਕਿਆ ਕਿ ਇਹ ਹਮਲਾਵਰ ਕੌਣ ਸਨ। ਇਸ ਤੋਂ ਇੱਕ ਗੱਲ ਸਾਫ਼ ਹੁੰਦੀ ਹੈ ਕਿ ਦੋਹਾਂ ਦੀ ਜਾਨ ਨੂੰ ਖ਼ਤਰਾ ਹੈ, ਜਿਸਦੇ ਲਈ ਉਹ ਸੁਰੱਖਿਆ ਦੀ ਮੰਗ ਕਰ ਰਹੇ ਸਨ।

ਉੱਥੇ ਹੀ, ਕੋਰਟ ਦੇ ਬਾਹਰ ਮੌਜੂਦ ਇੱਕ ਹੋਰ ਵਕੀਲ ਅਖਿਲੇਸ਼ ਕੁਮਾਰ ਤਿਵਾਰੀ ਨੇ ਦੱਸਿਆ ਕਿ ਸਾਕਸ਼ੀ ਅਤੇ ਅਜਿਤੇਸ਼ ਕੋਰਟ ਵਿੱਚ ਪੇਸ਼ ਹੋਣ ਜਾ ਰਹੇ ਸਨ। ਉਸ ਦੌਰਾਨ ਕੋਰਟ ਵੱਲ ਜਾਂਦੇ ਹੋਏ ਲੋਕਾਂ ਦੀ ਭੀੜ ਵਿੱਚੋਂ ਕਿਸੇ ਨੇ ਬਟਨ ਬੰਦ ਕਰਨ ਲਈ ਕਿਹਾ, ਜਿਸ ਤੋਂ ਬਾਅਦ ਅਜਿਤੇਸ਼ ਨੇ ਵਕੀਲਾਂ ਨਾਲ ਬੁਰਾ ਵਿਵਹਾਰ ਕੀਤਾ। ਇਸ ਗੱਲ ਨੂੰ ਲੈ ਕੇ ਹੀ ਕੁੱਝ ਲੋਕਾਂ ਨੇ ਅਜਿਤੇਸ਼ ਨਾਲ ਕੁੱਟਮਾਰ ਕੀਤੀ। ਹਾਲਾਂਕਿ, ਉੱਥੇ ਆ ਜਾ ਰਹੇ ਕੁੱਝ ਵਕੀਲਾਂ ਨੇ ਅਜਿਤੇਸ਼ ਦਾ ਵਿੱਚ ਬਚਾਅ ਕੀਤਾ। ਜਿਸ ਤੋਂ ਬਾਅਦ ਅਜਿਤੇਸ਼ ਪੁਲਿਸ ਸੁਰੱਖਿਆ ਵਿੱਚ ਕੋਰਟ ਵਿੱਚ ਜਜ ਦੇ ਸਾਹਮਣੇ ਪੇਸ਼ ਹੋਏ।

ਇਹ ਸਭ ਕੁਝ ਪੁਲਿਸ ਸੁਰੱਖਿਆ ਵਿੱਚ ਹੋਇਆ ਹੈ। ਇਸ ਉੱਤੇ ਪੁਲਿਸ ਦਾ ਕੋਈ ਬਿਆਨ ਹੁਣ ਤੱਕ ਸਾਹਮਣੇ ਨਹੀਂ ਆਇਆ ਹੈ। ਉੱਥੇ ਹੀ ਹਾਈ ਕੋਰਟ ਨੇ ਵਿਵਾਦਾਂ ਨਾਲ ਘਿਰੇ ਇਸ ਪ੍ਰੇਮ ਵਿਆਹ ਨੂੰ ਮਨਜ਼ੂਰੀ ਦੇ ਦਿੱਤੀ ਹੈ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.