ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਦਾ ਅੱਜ 88ਵਾਂ ਸਥਾਪਨਾ ਦਿਵਸ ਹੈ। ਹਵਾਈ ਫ਼ੌਜ ਦਿਵਸ ਦੇ ਮੌਕੇ ਉੱਤੇ ਇਸ ਵਾਰ ਵੀ ਸ਼ਾਨਦਾਰ ਪਰੇਡ ਤੇ ਸ਼ਾਨਦਾਰ ਏਅਰ ਸ਼ੋਅ ਦਾ ਆਯੋਜਨ ਹੋ ਰਿਹਾ ਹੈ। ਹਵਾਈ ਫ਼ੌਜ ਹਿੰਡਨ ਬੇਸ ਉੱਤੇ ਆਪਣੀ ਬਹਾਦਰੀ ਦਾ ਪ੍ਰਦਰਸ਼ਨ ਕਰੇਗੀ ਤੇ ਰਾਫੇਲ ਅਸਮਾਨ ਵਿੱਚ ਆਪਣੀ ਤਾਕਤ ਦਿਖਾਵੇਗਾ। ਹਵਾਈ ਸੈਨਾ ਦੇ ਲੜਾਕੂ ਜਹਾਜ਼ ਤੇ ਜਵਾਨ ਹਵਾ ਵਿੱਚ ਹੈਰਾਨੀਜਨਕ ਕਾਰਨਾਮੇ ਦਿਖਾ ਰਹੇ ਹਨ।
ਭਾਰਤੀ ਹਵਾਈ ਫ਼ੌਜ ਦੀ ਸਥਾਪਨਾ 8 ਅਕਤੂਬਰ 1932 ਨੂੰ ਹੋਈ ਸੀ ਪਹਿਲੀ ਵਾਰ ਹਵਾਈ ਫ਼ੌਜ ਨੇ ਇੱਕ ਅਪ੍ਰੈਲ 1933 ਨੂੰ ਉਡਾਣ ਭਰੀ ਸੀ ਪਹਿਲਾ ਓਪਰੇਸ਼ਨ ਵਜ਼ੀਰਿਸਤਾਨ ਵਿੱਚ ਕਬੀਲਿਆਂ ਦੇ ਵਿਰੁੱਧ ਸੀ।
ਇਸ ਤੋਂ ਪਹਿਲਾਂ ਹਵਾਈ ਫ਼ੌਜ ਨੇ 88ਵੇਂ ਸਥਾਪਨਾ ਦਿਵਸ ਦੀ ਤਿਆਰੀਆਂ ਦੇ ਤਹਿਤ ਮੰਗਲਵਾਰ ਨੂੰ ਹਿੰਡਨ ਬੇਸ ਫੁਲ ਡਰੇਸ ਰਿਹਰਸਲ ਕੀਤੀ ਸੀ। ਇਸ ਦੌਰਾਨ ਤੇਜਸ ਐਲਸੀਏ, ਮਿਗ -29, ਜਾਗੁਆਰ, ਮਿਗ -21 ਅਤੇ ਸੁਖੋਈ -30 ਜੰਗੀ ਜਹਾਜ਼ਾਂ ਤੋਂ ਇਲਾਵਾ, ਹਾਲ ਹੀ ਵਿਚ ਹਵਾਈ ਸੈਨਾ ਦੇ ਬੇੜੇ ਵਿੱਚ ਸ਼ਾਮਲ ਕੀਤੇ ਗਏ ਰਾਫੇਲ ਜੈੱਟ ਜਹਾਜ਼ਾਂ ਨੇ ਵੀ ਹਿੱਸਾ ਲਿਆ।
ਇਸ ਤੋਂ ਇਲਾਵਾ ਏਅਰ ਫੋਰਸ ਦੇ ਐਮਆਈ -17 ਵੀ 5, ਏਐਲਐਚ ਮਾਰਕ -4, ਚਿਨੁਕ, ਐਮਆਈ -35 ਅਤੇ ਅਪਾਚੇ ਹੈਲੀਕਾਪਟਰਾਂ ਨੇ ਵੀ ਹਿੱਸਾ ਲਿਆ। ਏਅਰ ਫੋਰਸ ਦੇ ਟ੍ਰਾਂਸਪੋਰਟ ਏਅਰਕ੍ਰਾਫਟ ਸੀ -17, ਸੀ -130, ਡੋਰਨੀਅਰ ਅਤੇ ਡੀ ਸੀ -3 ਡਕੋਟਾ ਏਅਰਕਰਾਫਟ ਨੇ ਵੀ ਹਿੱਸਾ ਲਿਆ।
ਹਿੰਡਨ ਏਅਰਬੇਸ ਤੇ ਏਅਰ ਫੋਰਸ ਦੇ ਜਹਾਜ਼
ਹਵਾਈ ਫ਼ੌਜ ਬੈਂਡ ਦੀ ਧੁਨ ਉੱਤੇ ਮਾਰਚ ਕਰਦੀ ਹੋਈ। ਗਾਜ਼ੀਆਬਾਦ ਦੇ ਹੰਡਨ ਏਅਰਫੋਰਸ ਸਟੇਸ਼ਨ 'ਤੇ ਅੱਜ ਇੰਡੀਅਨ ਵੂਸੇਨਾ ਇਸ 88 ਵੀਂ ਵਰ੍ਹੇਗੰਢ ਮਨਾ ਰਹੀ ਹੈ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਟਵੀਟ ਕਰ ਕੇ ਹਵਾਈ ਫੌਜ ਦਿਵਸ ਦੀ ਵਧਾਈ ਦਿੱਤੀ।
-
On Air Force Day, we proudly honour our air warriors, veterans, and families of the Indian Air Force. The nation remains indebted to the contribution of the IAF in securing our skies and assisting civil authorities in Humanitarian Assistance and Disaster Relief.
— President of India (@rashtrapatibhvn) October 8, 2020 " class="align-text-top noRightClick twitterSection" data="
">On Air Force Day, we proudly honour our air warriors, veterans, and families of the Indian Air Force. The nation remains indebted to the contribution of the IAF in securing our skies and assisting civil authorities in Humanitarian Assistance and Disaster Relief.
— President of India (@rashtrapatibhvn) October 8, 2020On Air Force Day, we proudly honour our air warriors, veterans, and families of the Indian Air Force. The nation remains indebted to the contribution of the IAF in securing our skies and assisting civil authorities in Humanitarian Assistance and Disaster Relief.
— President of India (@rashtrapatibhvn) October 8, 2020
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਵਾਈ ਫੌਜ ਦਿਵਸ ਦੀ ਵਧਾਈ ਟਵਿੱਟਰ ਹੈਂਡਲ ਉੱਤੇ ਟਵੀਟ ਕਰਕੇ ਦਿੱਤੀ।
-
एयर फोर्स डे पर भारतीय वायुसेना के सभी वीर योद्धाओं को बहुत-बहुत बधाई। आप न सिर्फ देश के आसमान को सुरक्षित रखते हैं, बल्कि आपदा के समय मानवता की सेवा में भी अग्रणी भूमिका निभाते हैं। मां भारती की रक्षा के लिए आपका साहस, शौर्य और समर्पण हर किसी को प्रेरित करने वाला है।#AFDay2020 pic.twitter.com/0DYlI7zpe6
— Narendra Modi (@narendramodi) October 8, 2020 " class="align-text-top noRightClick twitterSection" data="
">एयर फोर्स डे पर भारतीय वायुसेना के सभी वीर योद्धाओं को बहुत-बहुत बधाई। आप न सिर्फ देश के आसमान को सुरक्षित रखते हैं, बल्कि आपदा के समय मानवता की सेवा में भी अग्रणी भूमिका निभाते हैं। मां भारती की रक्षा के लिए आपका साहस, शौर्य और समर्पण हर किसी को प्रेरित करने वाला है।#AFDay2020 pic.twitter.com/0DYlI7zpe6
— Narendra Modi (@narendramodi) October 8, 2020एयर फोर्स डे पर भारतीय वायुसेना के सभी वीर योद्धाओं को बहुत-बहुत बधाई। आप न सिर्फ देश के आसमान को सुरक्षित रखते हैं, बल्कि आपदा के समय मानवता की सेवा में भी अग्रणी भूमिका निभाते हैं। मां भारती की रक्षा के लिए आपका साहस, शौर्य और समर्पण हर किसी को प्रेरित करने वाला है।#AFDay2020 pic.twitter.com/0DYlI7zpe6
— Narendra Modi (@narendramodi) October 8, 2020
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਹਵਾਈ ਫ਼ੌਜ ਦਿਵਸ ਦੀ ਵਧਾਈ ਦਿੱਤੀ। ਅਮਿਤ ਸ਼ਾਹ ਹਵਾਈ ਫ਼ੌਜ ਦਿਵਸ ਦੀ ਵਧਾਈ ਟਵਿੱਟਰ ਹੈਂਡਲ ਉੱਤੇ ਟਵੀਟ ਕਰਕੇ ਦਿੱਤੀ।
-
Greetings on Indian Air Force day!
— Amit Shah (@AmitShah) October 8, 2020 " class="align-text-top noRightClick twitterSection" data="
From safeguarding our skies to assisting in all odds, our brave Air Force personnel have served the nation with utmost courage and determination. Modi govt is doing everything possible to keep our mighty air warriors roaring loud in the skies. pic.twitter.com/ioUCngM38i
">Greetings on Indian Air Force day!
— Amit Shah (@AmitShah) October 8, 2020
From safeguarding our skies to assisting in all odds, our brave Air Force personnel have served the nation with utmost courage and determination. Modi govt is doing everything possible to keep our mighty air warriors roaring loud in the skies. pic.twitter.com/ioUCngM38iGreetings on Indian Air Force day!
— Amit Shah (@AmitShah) October 8, 2020
From safeguarding our skies to assisting in all odds, our brave Air Force personnel have served the nation with utmost courage and determination. Modi govt is doing everything possible to keep our mighty air warriors roaring loud in the skies. pic.twitter.com/ioUCngM38i
ਰਾਫੇਲ ਜਹਾਜ਼ ਨੇ ਦਿਖਾਇਆ ਕਾਰਨਾਮਾ
ਭਾਰਤੀ ਹਵਾਈ ਫ਼ੌਜ ਦਿਵਸ ਉੱਤੇ ਗਾਜ਼ੀਆਬਾਦ ਦੇ ਹਿੰਡਨ ਏਅਰਫੋਰਸ ਸਟੇਸ਼ਨ ਉੱਤੇ ਰਾਫੇਲ ਜਹਾਜ਼ ਨੇ ਦਿਖਾਇਆ ਕਾਰਨਾਮਾ
ਤੇਜਸ ਏਅਰਕ੍ਰਾਫਟ ਨੇ ਦਿਖਾਇਆ ਕਾਰਨਾਮਾ
ਭਾਰਤੀ ਹਵਾਈ ਫ਼ੌਜ ਦਿਵਸ ਮੌਕੇ ਗਾਜ਼ੀਆਬਾਦ ਦੇ ਹਿੰਡਨ ਏਅਰਫੋਰਸ ਸਟੇਸ਼ਨ ਉੱਤੇ ਤੇਜਸ ਏਅਰਕ੍ਰਾਫਟ ਅਤੇ ਚਿਨੁਕ ਹੈਲੀਕਾਪਟਰਾਂ ਨੇ ਫਲਾਈਪਾਸਟ ਵਿੱਚ ਹਿੱਸਾ ਲਿਆ।
ਭਾਰਤੀ ਹਵਾਈ ਫ਼ੌਜ ਹਮੇਸ਼ਾ ਹਰ ਹਾਲ ਵਿੱਚ ਰੱਖਿਆ ਲਈ ਰਹੇਗੀ ਤਿਆਰ-ਆਰਕੇਐਸ ਭਦੌਰੀਆ
ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਨੇ ਕਿਹਾ ਕਿ ਇਹ ਸਾਲ ਸੱਚਮੁੱਚ ਅਵਿਸ਼ਵਾਸੀ ਰਿਹਾ, ਦੁਨੀਆ ਵਿੱਚ ਕੋਵਿਡ-19 ਤੇਜ਼ੀ ਨਾਲ ਫੈਲਿਆ। ਇਸ ਉੱਤੇ ਸਾਡੇ ਦੇਸ਼ ਦੀ ਪ੍ਰਤੀਕ੍ਰਿਆ ਜ਼ੋਰਦਾਰ ਸੀ। ਸਾਡੇ ਯੋਧਿਆਂ ਦੀ ਲਗਨ ਅਤੇ ਦ੍ਰਿੜਤਾ ਨੇ ਇਹ ਸੁਨਿਸ਼ਚਿਤ ਕੀਤਾ ਕਿ ਇਸ ਦੌਰਾਨ ਭਾਰਤੀ ਹਵਾਈ ਫ਼ੌਜ ਆਪਣੇ ਫੂਲ ਸਕੇਲ ਓਪਰੇਸ਼ਨ ਦੀ ਸਮਰੱਥਾ ਬਣਾਈ ਰੱਖੀ ਹੈ।