ETV Bharat / bharat

ਪਾਕਿ ਤੋਂ ਆਏ 50 ਹਿੰਦੂ ਪਰਿਵਾਰ, ਮੋਦੀ ਤੋਂ ਨਾਗਰਿਕਤਾ ਦੇਣ ਦੀ ਕੀਤੀ ਮੰਗ - atari border

ਪਾਕਿਸਤਾਨ ਤੋਂ 50 ਹਿੰਦੂ ਪਰਿਵਾਰ ਭਾਰਤ ਪਹੁੰਚੇ ਹਨ। ਹਾਲਾਂਕਿ ਉਹ 25 ਦਿਨ ਦੇ ਵੀਜ਼ੇ 'ਤੇ ਹਰਿਦੁਆਰ ਆਏ ਹਨ ਪਰ ਉਹ ਹਿੰਦੂਸਤਾਨ 'ਚ ਵੱਸਣਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ 'ਚ ਹਿੰਦੂਆਂ ਲਈ ਹਾਲਾਤ ਠੀਕ ਨਹੀਂ ਹਨ।

hindu families
hindu families
author img

By

Published : Feb 3, 2020, 11:52 PM IST

ਪਾਕਿਸਤਾਨ ਤੋਂ 25 ਦਿਨਾਂ ਦੇ ਵੀਜ਼ਾ 'ਤੇ 50 ਪਰਿਵਾਰ ਸੋਮਵਾਰ ਦੇਰ ਸ਼ਾਮ ਅਟਾਰੀ ਸਰਹੱਦ ਰਾਹੀਂ ਭਾਰਤ ਪਹੁੰਚੇ। ਭਾਰਤ ਦੀ ਧਰਤੀ 'ਤੇ ਪੈਰ ਰੱਖਦੇ ਹੀ ਇਨ੍ਹਾਂ ਪਰਿਵਾਰਾਂ ਨੇ ਆਪਣਾ ਦਰਦ ਬਿਆਨ ਕੀਤਾ ਅਤੇ ਕਿਹਾ ਕਿ ਉਹ ਵਾਪਸ ਪਾਕਿਸਤਾਨ ਨਹੀਂ ਜਾਣਾ ਚਾਹੁੰਦੇ, ਇਸ ਲਈ ਭਾਰਤ ਸਰਕਾਰ ਨੂੰ ਉਨ੍ਹਾਂ ਨੂੰ ਇਥੇ ਵੱਸਣ ਦੀ ਆਗਿਆ ਦੇਣੀ ਚਾਹੀਦੀ ਹੈ। ਪਾਕਿਸਤਾਨ ਹਿੰਦੂਆਂ ਲਈ ਸੁਰੱਖਿਅਤ ਨਹੀਂ ਹੈ।

ਪਾਕਿਸਤਾਨ ਤੋਂ ਆਏ ਹਿੰਦੂ ਪਰਿਵਾਰ ਫਿਲਹਾਲ ਹਰਿਦੁਆਰ ਲਈ ਵੀਜ਼ਾ ਲੈ ਕੇ ਆਏ ਹਨ, ਪਰ ਉਹ ਭਾਰਤ ਵਿੱਚ ਵੱਸਣਾ ਚਾਹੁੰਦੇ ਹਨ।

ਵੀਡੀਓ

ਸਿੰਧ ਤੋਂ ਆਏ ਕੁੱਝ ਨੌਜਵਾਨਾਂ ਨੇ ਦੱਸਿਆ ਕਿ ਸੈਂਕੜੇ ਪਰਿਵਾਰ ਅਜੇ ਵੀ ਪਾਕਿਸਤਾਨ ਵਿੱਚੋਂ ਭਾਰਤ ਆਉਣ ਲਈ ਤਿਆਰ ਹਨ। ਪਾਕਿਸਤਾਨ ਵਿੱਚ ਹਿੰਦੂਆਂ ਨੂੰ ਜ਼ਬਰੀ ਧਰਮ ਬਦਲਣ ਲਈ ਮਜਬੂਰ ਕੀਤਾ ਜਾਂਦਾ ਹੈ। ਹਿੰਦੂ ਪਰਿਵਾਰਾਂ ਦੀਆਂ ਕੁੜੀਆਂ ਨੂੰ ਪੜ੍ਹਨ ਲਈ ਨਹੀਂ ਭੇਜਿਆ ਜਾਂਦਾ ਕਿਉਂਕਿ ਮੁਸਲਮਾਨ ਉਨ੍ਹਾਂ ਨੂੰ ਅਗ਼ਵਾ ਕਰ ਲੈਂਦੇ ਹਨ ਅਤੇ ਵਿਆਹ ਕਰਵਾ ਲੈਂਦੇ ਹਨ।

ਉਨ੍ਹਾਂ ਨੇ ਦੱਸਿਆ ਕਿ ਹਾਲਾਂਕਿ ਪਾਕਿਸਤਾਨ ਇੱਕ ਚੰਗਾ ਦੇਸ਼ ਹੈ ਪਰ ਉੱਥੋਂ ਦੇ ਲੋਕ ਚੰਗੇ ਨਹੀਂ ਹਨ। ਭਾਰਤ ਇੱਕ ਇੱਕਲੌਤਾ ਦੇਸ਼ ਹੈ, ਜਿਥੇ ਪਹੁੰਚਣ ਤੋਂ ਬਾਅਦ ਉਹ ਸੁਰੱਖਿਅਤ ਅਤੇ ਅਜ਼ਾਦ ਮਹਿਸੂਸ ਕਰਦੇ ਹਨ।

Intro:Body:

200 people 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.