ETV Bharat / bharat

ਬਠਿੰਡਾ ਦੀ ਸ਼੍ਰੇਆ ਸਿੰਗਲਾ ਡੈੱਫ ਓਲੰਪਿਕ ਲਈ ਚੁਣੀ ਗਈ

author img

By

Published : Mar 8, 2022, 7:58 PM IST

ਬਠਿੰਡਾ ਦੀ ਸ਼੍ਰੇਆ ਸਿੰਗਲਾ ਬ੍ਰਾਜ਼ੀਲ ਵਿਖੇ ਹੋਣ ਵਾਲੀ ਡੈੱਫ ਓਲੰਪਿਕ ਲਈ ਚੁਣੀ ਗਈ ਹੈ (bathinda s shreya singla selected for deaf olympics)। ਹੋਈ ਚੋਣ ਬ੍ਰਾਜ਼ੀਲ ਵਿਖੇ ਹੋਣ ਵਾਲੀ ਡੈੱਫ ਓਲੰਪਿਕ ਵਿੱਚ ਭਾਰਤ ਦੀਆਂ ਚਾਰ ਲੜਕੀਆਂ ਭਾਗ ਲੈਣਗੀਆਂ, ਜਿਨ੍ਹਾਂ ਵਿੱਚੋਂ ਸ਼੍ਰੇਆ ਇੱਕ ਹੈ।

ਬਠਿੰਡਾ ਦੀ ਸ਼੍ਰੇਆ ਸਿੰਗਲਾ ਡੈੱਫ ਓਲੰਪਿਕ ਲਈ ਚੁਣੀ ਗਈ
ਬਠਿੰਡਾ ਦੀ ਸ਼੍ਰੇਆ ਸਿੰਗਲਾ ਡੈੱਫ ਓਲੰਪਿਕ ਲਈ ਚੁਣੀ ਗਈ

ਬਠਿੰਡਾ: ਬ੍ਰਾਜ਼ੀਲ ਵਿਖੇ ਇਕ ਮਈ ਤੋਂ ਪੰਦਰਾਂ ਮਈ ਤੱਕ ਹੋਣ ਜਾ ਰਹੀ ਡੈੱਫ ਓਲੰਪਿਕ ਖੇਡਾਂ (brazil deaf olympic games) ਲਈ ਬਠਿੰਡਾ ਦੀ ਸ਼੍ਰੇਆ ਸਿੰਗਲਾ ਦੀ ਚੋਣ ਕੀਤੀ ਗਈ ਹੈ (bathinda s shreya singla selected for deaf olympics) ਇੱਥੇ ਦੱਸਣਯੋਗ ਹੈ ਕਿ ਬ੍ਰਾਜ਼ੀਲ ਵਿਖੇ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਭਾਰਤ ਦੀਆਂ ਸਿਰਫ ਚਾਰ ਲੜਕਿਆਂ ਨੂੰ ਹੀ ਚੁਣਿਆ ਗਿਆ ਹੈ ਜਿਨ੍ਹਾਂ ਵਿੱਚੋਂ ਸ਼ਰੇਆ ਸਿੰਗਲਾ ਵੀ ਇੱਕ ਹੈ ਇਸ ਮੌਕੇ ਸ਼੍ਰੇਆ ਸਿੰਗਲਾ ਦੇ ਪਰਿਵਾਰਕ ਮੈਂਬਰਾਂ (shreya family is happy)ਨੇ ਚੋਣ ਹੋਣ ਤੇ ਖੁਸ਼ੀ ਮਨਾਈ ਉੱਥੇ ਹੀ ਕਿਹਾ ਕਿ ਇਸ ਰਿਹਾ ਸਿੰਗਲਾ ਦੀ ਮਿਹਨਤ ਹੈ।

ਜਿਸ ਦੀ ਚੋਣ ਬ੍ਰਾਜ਼ੀਲ ਵਿਖੇ ਹੋਣ ਵਾਲੀਆਂ ਡੈਫ ਓਲੰਪਿਕ ਲਈ ਕੀਤੀ ਗਈ ਇਸ ਮੌਕੇ ਰਿਹਾ ਸਿੰਗਲਾ ਨੇ ਕਿਹਾ ਕਿ ਉਹ ਹੁਣ ਤਕ ਕਈ ਨੈਸ਼ਨਲ ਤੇ ਇੰਟਰਨੈਸ਼ਨਲ ਖੇਡਾਂ ਵਿੱਚ ਭਾਗ ਲੈ ਚੁੱਕੀ ਹੈ ਸੁਣਨ ਤੋਂ ਅਸਮਰੱਥ ਸ਼ਿਆਮ ਸਿੰਗਲਾ ਮਸ਼ੀਨ ਰਾਹੀਂ ਥੋੜ੍ਹੀ ਬਹੁਤ ਗੱਲਬਾਤ ਸੁਣ ਸਕਦੀ ਹੈ ਸ਼੍ਰੇਆ ਨੇ ਮੁੱਢਲੀ ਸਿੱਖਿਆ ਬਠਿੰਡਾ ਤੋਂ ਹਿੱਸਾ ਹਾਸਲ ਕੀਤੀ ਇਸ ਦੌਰਾਨ ਉਸ ਵੱਲੋਂ ਬੈਡਮਿੰਟਨ ਦੀ ਗੇਮ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ।

ਬਠਿੰਡਾ (bathinda pride) ਤੋਂ ਹੀ ਦੀਪਕ ਕੋਚ (shreya singla's coach deepak)ਤੋਂ ਆਪਣੀ ਕੋਚ ਜਾਰੀ ਰੱਖੀ ਅਤੇ ਇਸ ਦੌਰਾਨ ਉਸ ਵੱਲੋਂ ਹਰਿਆਣਾ ਦੇ ਬਹਾਦਰਗੜ੍ਹ ਤੋਂ ਵੀ ਕੋਚਿੰਗ ਲਈ ਗਈ ਥੋੜ੍ਹਾ ਸਮਾਂ ਬੈਡਮਿੰਟਨ ਦੀ ਹੈਦਰਾਬਾਦ ਅਕੈਡਮੀ (shreya gets training in hyderabad badminton academy) ਵਿੱਚ ਵੀ ਗੁਜ਼ਾਰਿਆ ਅੱਜ ਉਸ ਦੀ ਭਾਰਤ ਸਰਕਾਰ ਵੱਲੋਂ ਬ੍ਰਾਜ਼ੀਲ ਵਿਖੇ ਹੋਣ ਜਾ ਰਹੀਆਂ ਡੈਫ ਓਲੰਪਿਕ ਖੇਡਾਂ ਲਈ ਚੋਣ ਕੀਤੀ ਗਈ ਹੈ।

ਇਸ ਮੌਕੇ ਸ੍ਰੀ ਸਿੰਗਲਾ ਦੇ ਪਿਤਾ ਦਵਿੰਦਰ ਸਿੰਗਲਾ ਦਾ ਕਹਿਣਾ ਹੈ ਉਨ੍ਹਾਂ ਦੀ ਬੱਚੀ ਨੂੰ ਜਨਮ ਤੋਂ ਹੀ ਸੁਣਨ ਦੀ ਸਮੱਸਿਆ ਸੀ ਪਰ ਅੱਜ ਉਨ੍ਹਾਂ ਨੂੰ ਆਪਣੀ ਬੱਚੀ ਤੇ ਮਾਣ ਹੈ ਸ਼੍ਰੇਆ ਵੱਲੋਂ ਲਗਾਤਾਰ ਕੀਤੀ ਕਿ ਅਣਖ ਮੇਨਸ ਨੇ ਅੱਜ ਉਸ ਨੂੰ ਓਲੰਪਿਕ ਵਿੱਚ ਪੁਚਾ ਦਿੱਤਾ ਉਨ੍ਹਾਂ ਕਿਹਾ ਸੀਰੀਆ ਵੱਲੋਂ ਪੜ੍ਹਾਈ ਨਾਲੋਂ ਖੇਡਾਂ ਨੂੰ ਵੱਧ ਤਰਜੀਹ ਦਿੱਤੀ ਜਾਂਦੀ ਰਹੀ ਸੀ।

ਉਸ ਨੇ ਦੱਸਿਆ ਕਿ ਅਤੇ ਅੱਜ ਉਸ ਨੂੰ ਖੇਡਾਂ ਨੇ ਦੁਨੀਆਂ ਭਰ ਵਿੱਚ ਪ੍ਰਸਿੱਧੀ ਦਿਵਾਈ ਹੈ ਦਵਿੰਦਰ ਕੁਮਾਰ ਨੇ ਕਿਹਾ ਕਿ ਬੱਚੇ ਦੀ ਇਹ ਪ੍ਰਾਪਤੀ ਉਨ੍ਹਾਂ ਲਈ ਖ਼ੁਸ਼ੀ ਦਾ ਸਭ ਤੋਂ ਵੱਡਾ ਪਲ ਹੈ ਅੱਜ ਉਨ੍ਹਾਂ ਨੂੰ ਆਪਣੀ ਬੱਚੀ ਤੇ ਮਾਣ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਆਉਂਦੇ ਸਮੇਂ ਵਿੱਚ ਸ਼ਰ੍ਹੇਆਮ ਭਾਰਤ ਅਤੇ ਪੰਜਾਬ ਦਾ ਨਾਂ ਰੌਸ਼ਨ ਕਰੇਗੀ।

ਇਹ ਵੀ ਪੜ੍ਹੋ: ਭਾਰਤ ਨੇ ਕਾਹਿਰਾ ਸ਼ੂਟਿੰਗ ਵਿਸ਼ਵ ਕੱਪ ਵਿੱਚ ਤੀਜਾ ਸੋਨ ਤਮਗਾ ਜਿੱਤਿਆ

ETV Bharat Logo

Copyright © 2024 Ushodaya Enterprises Pvt. Ltd., All Rights Reserved.