ਹੈਦਰਾਬਾਦ: ਸ਼ੋਸਲ ਮੀਡੀਆ ਤੇ ਅਕਸਰ ਹੀ ਤਰ੍ਹਾਂ-ਤਰ੍ਹਾਂ ਦੀਆਂ ਹੈਰਾਨ ਕਰਨ ਵਾਲੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਿੰਨ੍ਹਾਂ ਵਿੱਚ ਕੁਝ ਖ਼ਬਰਾਂ ਅਜਿਹੀਆਂ ਹੁੰਦੀਆਂ ਹਨ, ਜਿੰਨ੍ਹਾਂ ਨੂੰ ਦੇਖ ਕੇ ਮਨ ਨੂੰ ਬਹੁਤ ਖ਼ੁਸੀ ਮਿਲਦੀ ਹੈ ਤੇ ਕੁਧ ਅਜਿਹੀਆਂ ਹੁੰਦੀਆਂ ਹਨ, ਜਿਸ ਨਾਲ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇਸੇ ਤਰ੍ਹਾਂ ਦਾ ਇੱਕ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਬਜ਼ੁਰਗ ਕਸਰਤ ਕਰਦਾ ਦਿਖਾਈ ਦੇ ਰਿਹਾ ਹੈ।
ਇਸ ਬਜ਼ੁਰਗ ਦਾ ਇਹ ਵੀਡੀਓ ਸ਼ੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।
-
Healthy body = Healthy mind. Respect to this bapu ji for staying fit at this age. It’s a lifestyle. 💪🏽💪🏽 pic.twitter.com/Hnz6j31EsM
— Learn Punjabi (@learnpunjabi) January 17, 2022 " class="align-text-top noRightClick twitterSection" data="
">Healthy body = Healthy mind. Respect to this bapu ji for staying fit at this age. It’s a lifestyle. 💪🏽💪🏽 pic.twitter.com/Hnz6j31EsM
— Learn Punjabi (@learnpunjabi) January 17, 2022Healthy body = Healthy mind. Respect to this bapu ji for staying fit at this age. It’s a lifestyle. 💪🏽💪🏽 pic.twitter.com/Hnz6j31EsM
— Learn Punjabi (@learnpunjabi) January 17, 2022
ਇਸ ਵੀਡੀਓ ਵਿੱਚ ਇੱਕ ਬਜ਼ੁਰਗ ਬਾਪੂ ਨੌਜਵਾਨਾਂ ਦੀ ਤਰ੍ਹਾਂ ਕਸਰਤ ਕਰਦਾ ਦਿਖਾਈ ਦੇ ਰਿਹਾ ਹੈ ਅਤੇ ਪੂਰੀ ਤੰਦਰੁਸਤੀ ਨਾਲ ਕਰਦਾ ਦਿਖਾਈ ਦੇ ਰਿਹਾ ਉਸਦੇ ਚਿਹਰੇ ਤੇ ਕਿਤੇ ਵੀ ਕੋਈ ਥਕਾਵਟ ਦਿਖਾਈ ਨਹੀਂ ਦੇ ਰਹੀ। ਬਜ਼ੁਰਗ ਬਾਪੂ ਦੀ ਇਸ ਵੀਡੀਓ ਨੇ ਨੌਜਵਾਨਾਂ ਦੇ ਨਾਲ-ਨਾਲ ਸਭ ਦਾ ਦਿਲ ਜਿੱਤਿਆ ਹੈ।
ਇਹ ਵੀ ਪੜ੍ਹੋ: ਬੇਰਹਿਮ ਨਾਬਾਲਗ ਦਾ ਖ਼ਤਰਨਾਕ ਕਾਰਾ, ਪੁੱਜਿਆ ਸਲਾਖਾਂ ਪਿੱਛੇ