ETV Bharat / bharat

ਦੋ ਦਿਨ ਲਈ ਬੈਂਕ ਕਰਮਚਾਰੀ ਹੜਤਾਲ ’ਤੇ, 10 ਲੱਖ ਕਰਮਚਾਰੀਆਂ ਦਾ ਸਮਰਥਨ

author img

By

Published : Mar 15, 2021, 12:33 PM IST

ਕੇਂਦਰ ਵੱਲੋਂ ਬੈਂਕਾਂ ਨੂੰ ਪ੍ਰਾਇਵੇਟੇਸ਼ਨ ਨੂੰ ਲੈ ਕੇ ਬੈਂਕ ਕਰਚਾਰੀਆਂ ਵੱਲੋਂ ਕੇਂਦਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦੇ ਬੈਂਕ ਦੇ ਕਰਮਚਾਰੀ ਸੋਮਵਾਰ ਅਤੇ ਮੰਗਲਵਾਰ ਨੂੰ ਸਰਕਾਰੀ ਬੈਂਕਾਂ ਦੇ ਲੱਗਭਗ 10 ਲੱਖ ਅਧਿਕਾਰੀ ਅਤੇ ਬੈਂਕ ਕਰਮਾਰੀਆਂ ਦੋ ਰੋਜ਼ਾ ਹੜਤਾਲ ਕਰ ਰਹੇ ਹਨ।

ਤਸਵੀਰ
ਤਸਵੀਰ

ਨਵੀਂ ਦਿੱਲੀ: ਇੱਕ ਪਾਸੇ ਜਿੱਥੇ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਹੁਣ ਬੈਂਕਾਂ ਦੇ ਕਰਮਚਾਰੀਆਂ ਨੇ ਵੀ ਕੇਂਦਰ ਖਿਲਾਫ ਆਪਣਾ ਮੋਰਚਾ ਖੋਲ੍ਹ ਲਿਆ ਹੈ। ਦੱਸ ਦਈਏ ਕਿ ਕੇਂਦਰ ਵੱਲੋਂ ਬੈਂਕਾਂ ਨੂੰ ਪ੍ਰਾਇਵੇਟੇਸ਼ਨ ਨੂੰ ਲੈ ਕੇ ਬੈਂਕ ਕਰਚਾਰੀਆਂ ਵੱਲੋਂ ਕੇਂਦਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦੇ ਬੈਂਕ ਦੇ ਕਰਮਚਾਰੀ ਸੋਮਵਾਰ ਅਤੇ ਮੰਗਲਵਾਰ ਨੂੰ ਸਰਕਾਰੀ ਬੈਂਕਾਂ ਦੇ ਲੱਗਭਗ 10 ਲੱਖ ਅਧਿਕਾਰੀ ਅਤੇ ਬੈਂਕ ਕਰਮਾਰੀਆਂ ਦੋ ਰੋਜ਼ਾ ਹੜਤਾਲ ਕਰ ਰਹੇ ਹਨ। ਜਿਸ ਕਾਰਨ ਇਸ ਦੌਰਾਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹੜਤਾਲ ਦਾ ਕਿਹੜੀ ਸੇਵਾਵਾਂ ’ਤੇੇ ਪਵੇਗਾ ਅਸਰ

ਦੱਸ ਦਈਏ ਕਿ ਬੈਂਕ ਕਰਮਚਾਰੀਆਂ ਵੱਲੋਂ ਦੋ ਦਿਨ ਦੀ ਹੜਤਾਲ ’ਤੇ ਜਾ ਚੁੱਕੇ ਹਨ ਜਿਸ ਕਾਰਨ ਬੈਂਕ ਨਾਲ ਜੁੜਿਆ ਕੰਮ ਜਿਵੇਂ ਕਿ ਨਕਦੀ ਜਮਾ ਕਰਵਾਉਣ ਅਤੇ ਪੈਸੇ ਕਢਾਉਣ ਦੇ ਕੰਮ, ਕਰਜ਼ੇ ਦੀ ਮੰਜ਼ੂਰੀ ਅਤੇ ਇਸ ਤਰ੍ਹਾਂ ਦੀ ਹੋਰ ਸੇਵਾਵਾਂ ’ਤੇ ਇਸ ਹੜਤਾਲ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ ਇੰਟਰਨੈੱਟ ਬੈਂਕਿੰਗ ਮੋਬਾਇਲ ਬੈਂਕਿੰਗ ਅਤੇ ਏਟੀਐੱਮ ਆਦਿ ’ਤੇ ਇਸ ਹੜਤਾਲ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲੇਗੀ। ਇਸੇ ਤਰ੍ਹਾਂ ਹੀ ਨਿੱਜੀ ਖੇਤਰ ਦੇ ਬੈਂਕ ਜਿਵੇਂ ਹੀ ਐੱਚਡੀਐੱਫਸੀ, ਆਈਸੀਆਈਸੀਆਈ, ਐਕਸਿਸ ਬੈਂਕ ’ਚ ਕੰਮਕਾਜ ਬਿਲਕੁੱਲ ਵੀ ਪ੍ਰਭਾਵਿਤ ਨਹੀਂ ਹੋਵੇਗਾ। ਇਹ ਬੈਂਕ ਹਰ ਰੋਜ਼ ਦੀ ਤਰ੍ਹਾਂ ਹੀ ਕੰਮ ਕਰਨਗੇ।

UFBU ਵੱਲੋਂ ਦਿੱਤਾ ਗਿਆ ਹੈ ਬੈਂਕ ਹੜਤਾਲ ਦਾ ਸੱਦਾ

ਯੂਨਾਈਟੇਡ ਫੋਰਮ ਆਫ ਬੈਂਕ ਯੂਨੀਅਨ ਦੀ ਅਗਵਾਈ ਹੇਠ 9 ਯੂਨੀਅਨਾਂ ਵੱਲੋਂ ਇਸ ਹੜਤਾਲ ਨੂੰ ਕੀਤੀ ਜਾ ਰਹੀ ਹੈ। ਬੈਂਕ ਅਧਿਕਾਰੀਆਂ ਦੇ ਰਾਸ਼ਟਰੀ ਸੰਗਠਨ ਦੇ ਜਨਰਲ ਸਕੱਤਰ ਵਿਰਾਜ ਟਿਕੇਕਰ ਨੇ ਕਿਹਾ ਕਿ ਅਸੀਂ ਸਾਰੇ ਬੈਂਕ ਹੜਤਾਲ ਚ ਹਿੱਸਾ ਲੈ ਰਹੇ ਹਨ। ਇਸ ਹੜਤਾਲ ਚ 9 ਯੂਨੀਅਨਾਂ ਅਤੇ 9 ਸੰਗਠਨ ਸ਼ਾਮਿਲ ਹਨ। ਇਸ ਦੋ ਦਿਨ ਦੀ ਹੜਤਾਲ ਚ ਬੈਂਕ ਅਧਿਕਾਰੀ, ਏਆਈਬੀਓਸੀ, ਏਆਈਬੀਓਏ, ਆਈਐੱਨਓਓਸੀ ਅਤੇ ਐੱਨਓਬੀਓ ਦੇ ਚਾਰ ਸੰਗਠਨ ਹਿੱਸਾ ਲੈ ਰਹੇ ਹਨ। ਤਕਰੀਬਨ 4 ਲੱਖ ਬੈਂਕ ਦੇ ਅਧਿਕਾਰੀ ਅਤੇ 4 ਲੱਖ ਦੇ ਕਰੀਬ ਬੈਂਕ ਕਰਮਚਾਰੀਆਂ ਵੱਲੋਂ ਇਸ ਹੜਤਾਲ ਚ ਹਿੱਸਾ ਲਿਆ ਜਾ ਰਿਹਾ ਹੈ।

ਇਹ ਵੀ ਪੜੋ: ਅਣਗਹਿਲੀ ਦੇ ਇਲਜ਼ਾਮਾਂ ਤਹਿਤ ਮਮਤਾ ਬੈਨਰਜੀ ਦਾ ਸੁਰੱਖਿਆ ਡਾਇਰੈਕਟਰ ਮੁਅੱਤਲ

ਦੱਸ ਦਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਿਛਲੇ ਮਹੀਨੇ ਪੇਸ਼ ਕੀਤੇ ਆਮ ਬਜਟ ਚ ਪਬਲਿਕ ਖੇਤਰ ਦੇ ਦੋ ਬੈਂਕ ਦੇ ਨਿੱਜੀਕਰਨ ਦਾ ਮਤਾ ਰੱਕਿਆ ਸੀ ਸਰਕਾਰ ਨੇ ਅਗਲੇ ਵਿੱਤ ਸਾਲ ਚ ਨਿਵੇਸ਼ ਦੇ ਜਰੀਏ ਵੱਡੀ ਰਕਮ ਜੁਟਾਉਣ ਦਾ ਮਤਾ ਰੱਖਿਆ ਹੈ। ਸਰਕਾਰ ਨੇ ਇਸ ਤੋਂ ਪਹਿਲਾ ਆਡੀਬੀਆਈ ਬੈਂਕ ਚ ਆਪਣੀ ਜਿਆਦਾਤਰ ਹਿੱਸੇਦਾਰੀ ਭਾਰਤੀ ਜੀਵਨ ਬਿਮਾ ਨਿਗਮ ਨੂੰ ਵੇਚ ਚੁੱਕੀ ਹੈ ਪਿਛਲੇ ਚਾਰ ਸਾਲਾਂ ਚ ਪਬਲਿਕ ਖੇਤਰ ਦੇ 14 ਬੈਂਕਾਂ ਨੂੰ ਇਸ ਚ ਮਿਲਾਇਆ ਜਾ ਚੁੱਕਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.