ਅਲਾਸਕਾ: ਅਲਾਸਕਾ ਦੇ ਪੇਰੀਵਿਲੇ ਤੋਂ 91 ਕਿਲੋਮੀਟਰ ਦੱਖਣ-ਪੂਰਬ ਵਿਚ 8.2 ਮਾਪ ਦੇ ਭੂਚਾਲ ਤੋਂ ਬਾਅਦ ਅਲਾਸਕਾ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਹ ਚੇਤਾਵਨੀ ਅਮਰੀਕਾ ਦੇ ਨੈਸ਼ਨਲ ਸੁਨਾਮੀ ਚੇਤਾਵਨੀ ਕੇਂਦਰ ਨੇ ਜਾਰੀ ਕੀਤੀ ਹੈ।
USA: ਅਲਾਸਕਾ 'ਚ ਰਿਕਟਰ ਪੈਮਾਨੇ 'ਤੇ 8.2 ਮਾਪ ਦਾ ਭੁਚਾਲ, ਸੁਨਾਮੀ ਦੀ ਚਿਤਾਵਨੀ - ਭੂਚਾਲ
ਅਮਰੀਕਾ ਦੇ ਅਲਾਸਕਾ ਵਿਚ ਪੇਰੀਵਿਲੇ ਤੋਂ 91 ਕਿਲੋਮੀਟਰ ਦੱਖਣ-ਪੂਰਬ ਵਿਚ ਆਏ 8.2 ਮਾਪ ਦੇ ਭੂਚਾਲ ਤੋਂ ਬਾਅਦ ਅਲਾਸਕਾ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਭੁਚਾਲ, ਸੁਨਾਮੀ ਦੀ ਚਿਤਾਵਨੀ