ETV Bharat / bharat

ਗੁਰਨਾਮ ਸਿੰਘ ਚਢੂਨੀ ਸਣੇ ਕਈ ਕਿਸਾਨਾਂ 'ਤੇ ਮਾਮਲੇ ਦਰਜ

ਅੰਬਲਾ ਚ ਗੁਰਨਾਮ ਸਿੰਘ ਚਢੂਨੀ ਸਣੇ ਕਈ ਕਿਸਾਨਾਂ ਵਿਰੁੱਧ ਮਾਲਮਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਆਈਪੀਸੀ ਦੀ ਧਾਰਾ 307 ਤਹਿਤ ਦਰਜ ਕੀਤਾ ਹੈ ਗਿਆ ਹੈ।

ਗੁਰਨਾਮ ਸਿੰਘ ਚੰਡੂਨੀ ਸਣੇ ਕਈ ਕਿਸਾਨਾਂ 'ਤੇ ਮਾਮਲੇ ਕੀਤੇ ਦਰਜ,

author img

By

Published : Nov 28, 2020, 8:37 PM IST

ਅੰਬਾਲਾ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਵੱਡੀ ਗਿਣਤੀ 'ਚ ਕਿਸਾਨ ਸੜਕਾਂ 'ਤੇ ਉੱਤਰੇ ਹੋਏ ਹਨ। ਅੰਬਾਲਾ ਪੁਲਿਸ ਨੇ ਗੁਰਨਾਮ ਸਿੰਘ ਚਢੂਨੀ ਸਣੇ ਕਈ ਕਿਸਾਨਾਂ ਵਿਰੁੱਧ ਮਾਲਮਾ ਦਰਜ ਕੀਤਾ ਹੈ। ਇਹ ਮਾਮਲਾ ਆਈਪੀਸੀ ਦੀ ਧਾਰਾ 307 ਤਹਿਤ ਦਰਜ ਕੀਤਾ ਗਿਆ ਹੈ।

ਇਸ ਧਾਰਾ ਅਧੀਨ ਘੱਟੋ ਘੱਟ 10 ਸਾਲ ਦੀ ਸਜ਼ਾ ਅਤੇ ਜ਼ੁਰਮਾਨਾ ਦੋਵੇਂ ਹੋ ਸਕਦੇ ਹਨ। ਡੀਐਸਪੀ ਹੈੱਡਕੁਆਟਰ ਸੁਲਤਾਨ ਸਿੰਘ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

ਡੀਐਸਪੀ ਹੈੱਡਕੁਆਟਰ ਸੁਲਤਾਨ ਸਿੰਘ

ਡੀਐਸਪੀ ਨੇ ਕਿਹਾ ਕਿ ਅੰਬਾਲਾ 'ਚ ਰਾਹ ਰੋਕਣ, ਹੰਗਾਮਾ ਕਰਨ ਅਤੇ ਪੁਲਿਸ ਨਾਲ ਹੱਥੋਪਾਈ ਕਰਨ ਵਾਲੇ ਕਿਸਾਨ ਆਗੂਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੰਬਾਲਾ ਪੁਲਿਸ ਨੇ ਕਿਸਾਨ ਆਗੂਆਂ 'ਤੇ ਵੱਖੋਂ ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ।

ਦੱਸਣਯੋਗ ਹੈ ਕਿ ਹਰਿਆਣਾ ਸਰਾਕਰ ਦੇ ਇਸ ਕਦਮ ਦੀ ਸਖ਼ਤ ਸ਼ਬਦਾਂ 'ਚ ਨਿਖੇਦੀ ਹੋ ਰਹੀ ਹੈ। ਐਫਆਈਆਰ ਦਰਜ ਹੋਣ ਵਾਲੇ ਕਿਸਾਨਾਂ 'ਚ ਕਿਸਾਨੀ ਸੰਘਰਸ਼ ਦੇ ਨਾਇਕ ਬਣ ਕੇ ਉੱਭੇਰੇ ਨਵਦੀਪ ਦੇ ਪਿਤਾ ਵੀ ਸ਼ਾਮਲ ਹਨ।

  • अन्याय के ख़िलाफ़ आवाज़ उठाना अपराध नहीं, कर्तव्य है।

    मोदी सरकार पुलिस की फ़र्ज़ी FIR से किसानों के मज़बूत इरादे नहीं बदल सकती।

    कृषि विरोधी काले क़ानूनों के ख़त्म होने तक ये लड़ाई जारी रहेगी।

    हमारे लिए ‘जय किसान’ था, है और रहेगा! pic.twitter.com/EZWxMpIoJc

    — Rahul Gandhi (@RahulGandhi) November 28, 2020 " class="align-text-top noRightClick twitterSection" data=" ">
  • Navdeep Singh’s father, Jai Singh Jalbera, is also an accused in this FIR.
    These FIRs should be immediately withdrawn otherwise common people would also join the protest for supporting farmers https://t.co/GwWT5jyTKT

    — Manjinder Singh Sirsa (@mssirsa) November 28, 2020 " class="align-text-top noRightClick twitterSection" data=" ">

ਕਾਂਗਰਸੀ ਆਗੂ ਰਾਹੁਲ ਗਾਂਧੀ ਤੋਂ ਲੈ ਡੀਐਸਜੀਐਮਸੀ ਪ੍ਰਧਾਨ ਮਨਜਿੰਦਰ ਸਿਰਸਾ ਨੇ ਹਰਿਆਣਾ ਸਰਕਾਰ ਦੇ ਇਸ ਕਦਮ ਦੀ ਸਖ਼ਤ ਸ਼ਬਦਾਂ 'ਚ ਨਿਖੇਦੀ ਕੀਤੀ ਹੈ।

  • First @mlkhattar govt stifles democratic rights of our farmers to demonstrate peacefully. Uses water cannon, tear gas & also lathi charges them. Govt then rubs salt on their wounds by filing cases against them for reacting & removing blockades to move onward to Delhi. Shameful!

    — Harsimrat Kaur Badal (@HarsimratBadal_) November 28, 2020 " class="align-text-top noRightClick twitterSection" data=" ">

ਹਰਸਿਮਰਤ ਕੌਰ ਬਾਲ ਨੇ ਸਰਕਾਰ ਦੇ ਇਸ ਕਦਮ ਦੀ ਨਿਖੇਦੀ ਕਰਦਿਆਂ ਕਿਹਾ ਕਿ ਹਰਿਆਣਾ ਸਰਕਾਰ ਨੇ ਕਿਸਾਨਾਂ ਤੇ ਮਾਮਲਾ ਦਰਜ ਕਰ ਕਿਸਾਨਾਂ ਜ਼ਖ਼ਮਾਂ ਤੇ ਲੂਣ ਛਿੜਕਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.