ETV Bharat / bharat

ਅਡਾਨੀ ਗਰੁੱਪ ਨੋਇਡਾ ਵਿੱਚ ਕਰੇਗਾ 2500 ਕਰੋੜ ਦਾ ਨਿਵੇਸ਼

ਨਵੀਂ ਦਿੱਲੀ/ਨੋਇਡਾ: ਕੋਰੋਨਾ ਮਹਾਮਾਰੀ ਵਿੱਚ ਉਦਯੋਗਿਕ ਵਿਕਾਸ ਨੂੰ ਰਫਤਾਰ ਦੇਣ ਦੀ ਕਵਾਇਦ ਨੋਇਡਾ ਅਥਾਰਿਟੀ ਵੱਲੋਂ ਲਗਾਤਾਰ ਜਾਰੀ ਹੈ। ਹੁਣ ਨੋਇਡਾ ਦੇ ਵੱਖ ਵੱਖ ਸੈਕਟਰਾਂ ਵਿੱਚ 3870 ਕਰੋੜ ਰੁਪਏ ਦਾ ਰਸਤਾ ਸਾਫ਼ ਹੋ ਗਿਆ।

ਅਡਾਨੀ ਗਰੁੱਪ ਨੋਇਡਾ ਵਿੱਚ ਕਰੇਗਾ 2500 ਕਰੋੜ ਦਾ ਨਿਵੇਸ਼
ਅਡਾਨੀ ਗਰੁੱਪ ਨੋਇਡਾ ਵਿੱਚ ਕਰੇਗਾ 2500 ਕਰੋੜ ਦਾ ਨਿਵੇਸ਼
author img

By

Published : Apr 16, 2021, 8:35 AM IST

13 ਕੰਪਨੀਆਂ ਵਿਚਾਲੇ ਕੰਮਾਂ ਦੀ ਵੰਡ

ਉਦਯੋਗਿਕ ਵਿਕਾਸ ਨੂੰ ਵਧਾਵਾ ਦੇਣ ਦੇ ਲਈ 4000 ਵਰਗ ਮੀਟਰ ਤੋਂ ਜ਼ਿਆਦਾ ਖੇਤਰਫ਼ਲ ਨੂੰ ਵੱਖ ਵੱਖ ਕੰਪਨੀਆਂ ਨੂੰ ਵੰਡਣ ਦੀ ਯੋਜਨਾ ਹੈ। ਕੁਲ 66 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿੱਚੋਂ ਇਕ ਅਰਜ਼ੀ ਧਾਰਕ ਨਿਵੇਸਕਾਰ ਨੂੰ ਨਿਯਮਾਂ ਅਤੇ ਸ਼ਰਤਾਂ ਉਤੇ ਖਰਾ ਉਤਰਨ ਕਰ ਕੇ ਉਸ ਨੂੰ ਖਾਰਜ਼ ਕਰ ਦਿੱਤਾ ਗਿਆ ਤੇ ਬਾਕੀ 65 ਅਰਜ਼ੀਆਂ ਦੀ ਘੋਕਪੜਤਾਲ ਕਰ ਕੇ 25 ਅਤੇ 26 ਮਾਰਚ ਨੂੰ ਇੰਟਰਵਿਊ ਲਈ ਜਾਵੇਗੀ। ਇੰਟਰਵਿਊ ਅਤੇ ਨਿਰਧਾਰਿਤ ਨਿਯਮਾਂ ਨੂੰ ਧਿਆਨ ਵਿੱਚ ਰੱਖ ਦੇ ਹੋਏ ਅਥਾਰਿਟੀ ਨੇ ਅੰਕਾਂ ਦੇ ਅਧਾਰ ਉਤੇ ਕੁਲ 13 ਬਰੋਕਰਾਂ ਕੰਮਾੰ ਦੀ ਵੰਡ ਕੀਤੀ ਹੈ।

ਅਡਾਨੀ ਗਰੁੱਪ ਨੋਇਡਾ ਵਿੱਚ ਕਰੇਗਾ 2500 ਕਰੋੜ ਦਾ ਨਿਵੇਸ਼
ਅਡਾਨੀ ਗਰੁੱਪ ਨੋਇਡਾ ਵਿੱਚ ਕਰੇਗਾ 2500 ਕਰੋੜ ਦਾ ਨਿਵੇਸ਼

ਅਡਾਨੀ ਗਰੁੱਪ ਕਰੇਗਾ 2,500 ਕਰੋੜ ਦਾ ਨਿਵੇਸ਼

ਅਡਾਨੀ ਇੰਟਰਪ੍ਰਾਈਜ ਲਿਮੀਟਿਡ ਨੂੰ ਸੈਕਟਰ 80 ਵਿੱਚ 39,146 ਵਰਗ ਮੀਟਰ ਖੇਤਰਫਲ ਦਿੱਤਾ ਗਿਆ ਹੈ ਕੋਪਨੀ ਨੋਇਡਾ ਵਿੱਚ ਡਾਟਾ ਸੈਕਟਰ ਵਿਕਸਿਤ ਕਰੇਗੀ। ਇਸ ਵਿੱਚ ਨੋਇਡਾ ਨੂੰ ਨਵੀਂ ਪਛਾਣ ਮਿਲੇਗੀ, ਤੇ ਨਾਲ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਕੰਪਨੀ ਇਸ ਯੋਜਨਾ ਉਤੇ 2500 ਕਰੋੇੜ ਰੁਪਏ ਨਿਵੇਸ਼ ਕਰੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.