ETV Bharat / bharat

28 ਸਾਲਾ ਨੌਜਵਾਨ ਨੂੰ ਦਿਲ ਦੇ ਬੈਠੀ 67 ਸਾਲ ਦੀ ਮਹਿਲਾ, ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਲਈ ਪਹੁੰਚੀ ਗਵਾਲੀਅਰ ਕੋਰਟ - 67 YEAR OLD WOMAN AND 28 YEAR OLD MAN FELL IN LOVE IN GWALIOR REACHED DISTRICT COURT TO BE IN LIVE IN RELATION

'ਪਿਆਰ ਅੰਧਾ ਹੋਤਾ ਹੈ' ਦੀ ਕਹਾਵਤ ਨੂੰ ਸਾਬਤ ਕਰਦੇ ਹੋਏ 67 ਸਾਲਾ ਔਰਤ ਅਤੇ 28 ਸਾਲਾ ਨੌਜਵਾਨ ਗਵਾਲੀਅਰ ਦੀ ਅਦਾਲਤ 'ਚ ਪਹੁੰਚੇ। ਉਸ ਨੂੰ ਲਿਵ-ਇਨ ਰਿਲੇਸ਼ਨ 'ਚ ਰਹਿਣ ਲਈ ਨੋਟਰੀ ਕਰਾਈ ਹੈ। (Real love story in gwalior)

28 ਸਾਲਾ ਨੌਜਵਾਨ ਨੂੰ ਦਿਲ ਦੇ ਬੈਠੀ 67 ਸਾਲ ਦੀ ਮਹਿਲਾ

author img

By

Published : Mar 24, 2022, 4:03 PM IST

ਗਵਾਲੀਅਰ: ਤੁਸੀਂ ਸੁਣਿਆ ਹੋਵੇਗਾ ਕਿ ਪਿਆਰ ਅੰਨ੍ਹਾ ਹੁੰਦਾ ਹੈ। ਪਿਆਰ ਵਿੱਚ ਰੰਗ, ਉਮਰ, ਕੱਦ ਨਹੀਂ ਦੇਖਿਆ ਜਾਂਦਾ। ਇਹ ਕਿਸੇ ਵੀ ਉਮਰ ਵਿੱਚ ਕਿਸੇ ਨੂੰ ਵੀ ਹੋ ਸਕਦਾ ਹੈ। ਅਜਿਹੀ ਹੀ ਇੱਕ ਅਜੀਬ ਪ੍ਰੇਮ ਕਹਾਣੀ ਗਵਾਲੀਅਰ ਤੋਂ ਸਾਹਮਣੇ ਆਈ ਹੈ। ਮੋਰੈਨਾ ਜ਼ਿਲ੍ਹੇ ਦੀ ਰਹਿਣ ਵਾਲੀ 67 ਸਾਲਾ ਰਾਮਕਲੀ ਨੂੰ 28 ਸਾਲਾ ਨੌਜਵਾਨ ਭੋਲੂ ਨਾਲ ਪਿਆਰ ਹੋ ਗਿਆ ਹੈ ਅਤੇ ਦੋਵੇਂ ਹੁਣ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਹਨ।

ਇਹ ਵੀ ਪੜ੍ਹੋ: ਲਵ ਮੈਰਿਜ ਕਰਵਾਉਣੀ ਪਈ ਮਹਿੰਗੀ, ਚਾਰ ਮਹੀਨੇ ਦੀ ਗਰਭਵਤੀ ਖਾ ਰਹੀ ਦਰ-ਦਰ ਦੀਆਂ ਠੋਕਰਾਂ

ਨਹੀਂ ਕਰਵਾਉਣਾ ਚਾਹੁੰਦੇ ਵਿਆਹ: ਰਾਮਕਲੀ ਅਤੇ ਨੌਜਵਾਨ ਭੋਲੂ ਕੈਲਾਰਸ ਦੇ ਰਹਿਣ ਵਾਲੇ ਹਨ। ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਪਰ ਵਿਆਹ ਨਹੀਂ ਕਰਨਾ ਚਾਹੁੰਦੇ। ਇਸ ਲਈ ਲਿਵ-ਇਨ ਰਿਲੇਸ਼ਨ ਨੂੰ ਮਾਨਤਾ ਦੇਣ ਲਈ ਦੋਵੇਂ ਗਵਾਲੀਅਰ ਜ਼ਿਲ੍ਹਾ ਅਦਾਲਤ ਦੀ ਦਹਿਲੀਜ਼ 'ਤੇ ਪਹੁੰਚੇ ਅਤੇ ਇਸ ਦੌਰਾਨ ਕੋਈ ਝਗੜਾ ਨਾ ਹੋਵੇ ਇਸ ਲਈ ਉਨ੍ਹਾਂ ਨੇ ਨੋਟਰੀ ਕਰਵਾਈ ਹੈ। ਵਕੀਲ ਪ੍ਰਦੀਪ ਅਵਸਥੀ ਨੇ ਦੱਸਿਆ ਕਿ ਅਜਿਹੇ ਜੋੜੇ ਝਗੜਿਆਂ ਤੋਂ ਬਚਣ ਲਈ ਲਿਵ-ਇਨ ਰਿਲੇਸ਼ਨ ਦੀ ਨੋਟਰੀ ਕਰਵਾ ਲੈਂਦੇ ਹਨ, ਪਰ ਅਜਿਹੇ ਦਸਤਾਵੇਜ਼ ਕਾਨੂੰਨੀ ਰੂਪ ਵਿੱਚ ਜਾਇਜ਼ ਨਹੀਂ ਹੁੰਦੇ।(Real love story in gwalior) (unique case of live in relationship in gwalior)

ਇਹ ਵੀ ਪੜ੍ਹੋ: 13 ਵਾਰ ਵਿਆਹ ਕਰਵਾ ਕੇ 13 ਨੌਜਵਾਨਾਂ ਨੂੰ ਲੁੱਟਣ ਵਾਲੀ ਲੁਟੇਰੀ ਦੁਲਹਨ ਕਾਬੂ

ETV Bharat Logo

Copyright © 2025 Ushodaya Enterprises Pvt. Ltd., All Rights Reserved.