ETV Bharat / bharat

ਨਾਸਿਕ 'ਚ ਭੀੜ ਨੇ ਲੜਕੀ ਦਾ ਕੀਤਾ ਕਤਲ, 3 ਘਰਾਂ ਨੂੰ ਲਗਾਈ ਅੱਗ

author img

By

Published : Jun 11, 2022, 6:11 PM IST

ਮਹਾਰਾਸ਼ਟਰ ਦੇ ਨਾਸਿਕ ਵਿੱਚ ਸ਼ਨੀਵਾਰ ਸਵੇਰੇ ਇੱਕ 20 ਸਾਲਾ ਲੜਕੀ ਦੀ ਭੀੜ ਨੇ ਹੱਤਿਆ ਕਰ ਦਿੱਤੀ। ਬਦਮਾਸ਼ਾਂ ਨੇ ਲੜਕੀ ਦੇ ਘਰ ਸਮੇਤ ਤਿੰਨ ਘਰਾਂ ਨੂੰ ਅੱਗ ਲਗਾ ਦਿੱਤੀ ਹੈ। ਪੁਲਿਸ ਮੌਕੇ 'ਤੇ ਪਹੁੰਚ ਗਈ ਹੈ।

ਨਾਸਿਕ 'ਚ ਭੀੜ ਨੇ ਲੜਕੀ ਦਾ ਕੀਤਾ ਕਤਲ
ਨਾਸਿਕ 'ਚ ਭੀੜ ਨੇ ਲੜਕੀ ਦਾ ਕੀਤਾ ਕਤਲ

ਮਹਾਰਾਸ਼ਟਰ/ ਨਾਸਿਕ: ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਸ਼ਨੀਵਾਰ ਤੜਕੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ। ਜ਼ਿਲ੍ਹੇ ਦੇ ਇਗਤਪੁਰੀ ਤਾਲੁਕਾ ਦੇ ਆਧਾਰਵਾੜ ਦੀ ਕਾਤਕਰੀ ਬਸਤੀ ਵਿੱਚ ਭੀੜ ਨੇ ਇੱਕ ਲੜਕੀ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਸ਼ਨੀਵਾਰ ਤੜਕੇ ਕਈ ਲੋਕਾਂ ਨੇ ਲੜਕੀ ਦੇ ਘਰ 'ਚ ਦਾਖਲ ਹੋ ਕੇ ਉਸ ਦੀ ਜਾਨ ਲੈ ਲਈ। ਘਟਨਾ ਤੋਂ ਬਾਅਦ ਮੁਲਜ਼ਮਾਂ ਨੇ ਤਿੰਨ ਘਰਾਂ ਨੂੰ ਅੱਗ ਲਗਾ ਦਿੱਤੀ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਘਟਨਾ ਜ਼ਮੀਨੀ ਵਿਵਾਦ ਨੂੰ ਲੈ ਕੇ ਵਾਪਰੀ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਫੋਰਸ ਮੌਕੇ 'ਤੇ ਪਹੁੰਚ ਗਈ ਹੈ।

ਅਪਡੇਟ ਜਾਰੀ...

ETV Bharat Logo

Copyright © 2024 Ushodaya Enterprises Pvt. Ltd., All Rights Reserved.