ਨਵੀਂ ਦਿੱਲੀ: 14 ਅਗਸਤ ਸਾਲ 1947 'ਚ ਅਖੰਡ ਭਾਰਤ ਦੀ ਵੰਡ ਹੋਈ ਸੀ, ਅਖੰਡ ਭਾਰਤ 2 ਵੱਖ-ਵੱਖ ਦੇਸ਼ਾਂ 'ਚ ਭਾਰਤ ਤੇ ਪਾਕਿਸਤਾਨ 'ਚ ਵੰਡਿਆ ਗਿਆ। ਇਸ ਮੌਕੇ ਪੀਐਮ ਮੋਦੀ ਨੇ ਟਵੀਟ ਕਰ ਕਿਹਾ ਕਿ ਦੇਸ਼ ਦੀ ਵੰਡ ਦੇ ਦਰਦ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਵੰਡ ਦੌਰਾਨ ਦੇਸ਼ ਲਈ ਜਾਨ ਦੇਣ ਵਾਲੇ ਲੋਕਾਂ ਨੂੰ ਯਾਦ ਕੀਤਾ।
ਪੀਐਮ ਮੋਦੀ ਨੇ ਟਵੀਟ ਕਰ ਕਿਹਾ, " 14 ਅਗਸਤ ਦੇਸ਼ ਦੀ ਵੰਡ ਦਿਵਸ ਮੌਕੇ ਦੇਸ਼ ਦੀ ਵੰਡ ਦੇ ਇਸ ਦਰਦ ਨੂੰ ਭੁੱਲਾਇਆ ਨਹੀਂ ਜਾ ਸਕਦਾ। ਨਫਰਤ ਤੇ ਹਿੰਸਾ ਦੇ ਕਾਰਨ ਸਾਡੇ ਲੱਖਾਂ ਭੈਣ ਭਰਾਵਾਂ ਨੂੰ ਵੱਖ ਹੋਣਾਪਿਆ ਤੇ ਆਪਣੀ ਜਾਨ ਗੁਆਉਣੀ ਪਈ। ਉਨ੍ਹਾਂ ਲੋਕਾਂ ਦੇ ਸੰਘਰਸ਼ ਤੇ ਬਲਿਦਾਨ ਦੀ ਯਾਦ 'ਚ 14 ਅਗਸਤ ਨੂੰ ਵੰਡ ਯਾਦਗਾਰ ਦਿਵਸ ਦੇ ਤੌਰ 'ਤੇ ਮਨਾਉਣਣ ਦਾ ਫੈਸਲਾ ਲਿਆ ਗਿਆ ਹੈ। "
-
#PartitionHorrorsRemembranceDay का यह दिन हमें भेदभाव, वैमनस्य और दुर्भावना के जहर को खत्म करने के लिए न केवल प्रेरित करेगा, बल्कि इससे एकता, सामाजिक सद्भाव और मानवीय संवेदनाएं भी मजबूत होंगी।
— Narendra Modi (@narendramodi) August 14, 2021 " class="align-text-top noRightClick twitterSection" data="
">#PartitionHorrorsRemembranceDay का यह दिन हमें भेदभाव, वैमनस्य और दुर्भावना के जहर को खत्म करने के लिए न केवल प्रेरित करेगा, बल्कि इससे एकता, सामाजिक सद्भाव और मानवीय संवेदनाएं भी मजबूत होंगी।
— Narendra Modi (@narendramodi) August 14, 2021#PartitionHorrorsRemembranceDay का यह दिन हमें भेदभाव, वैमनस्य और दुर्भावना के जहर को खत्म करने के लिए न केवल प्रेरित करेगा, बल्कि इससे एकता, सामाजिक सद्भाव और मानवीय संवेदनाएं भी मजबूत होंगी।
— Narendra Modi (@narendramodi) August 14, 2021
ਪੀਐਮ ਮੋਦੀ ਨੇ ਆਪਣੇ ਇੱਕ ਹੋਰ ਟਵੀਟ 'ਚ ਲਿਖਿਆ, " ਇਹ ਦਿਨ ਸਾਨੂੰ ਭੇਦਭਾਵ, ਦੁਸ਼ਮਣੀ ਤੇ ਦੁਰਭਾਵਨਾ ਦੇ ਜ਼ਹਿਰ ਨੂੰ ਖ਼ਤਮ ਕਰਨ ਲਈ ਨਾਂ ਮਹਿਜ਼ ਪ੍ਰੇਰਤ ਕਰੇਗਾ, ਬਲਕਿ ਇਸ ਨਾਲ ਏਕਤਾ ਸਮਾਜਿਕ ਸਦਭਾਵਨਾ ਅਤੇ ਮਨੁੱਖੀ ਸੰਵੇਦਨਾਵਾਂ ਨੂੰ ਵੀ ਮਜ਼ਬੂਤ ਕਰੇਗਾ।
ਇਹ ਵੀ ਪੜ੍ਹੋ : ਪਾਕਿਸਤਾਨ ਤੋਂ ਆਈ ਇਹ ਚੀਜ਼, ਪੁਲਿਸ ਨੂੰ ਪਈਆਂ ਭਾਜੜਾਂ