ETV Bharat / bharat

ਕਿਸਾਨ ਅੰਦੋਲਨ 'ਚ ਹੁਣ ਤੱਕ 11 ਦੀ ਮੌਤ, ਰਾਹੁਲ ਗਾਂਧੀ ਦਾ ਮੋਦੀ ਸਰਕਾਰ 'ਤੇ ਵਾਰ - ਰਣਦੀਪ ਸਿੰਘ ਸੁਰਜੇਵਾਲਾ

ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਡੱਟੇ ਹੋਏ ਹਨ ਤੇ ਇਸ ਅੰਦੋਲਨ ਦੌਰਾਨ 11 ਮੌਤਾਂ ਹੋਣ ਦੀ ਖ਼ਬਰ ਨੂੰ ਰਾਹੁਲ ਗਾਂਧੀ ਨੇ ਸਾਂਝਾ ਕੀਤਾ ਹੈ।

ਕਿਸਾਨ ਅੰਦੋਲਨ 'ਚ ਗਈਆਂ 11 ਜਾਨਾਂ, ਰਾਹੁਲ ਗਾਂਧੀ ਦਾ ਸਵਾਲ,"ਹੋਰ ਕਿੰਨੀਆਂ ਕੁਬਾਨੀਆਂ?"

author img

By

Published : Dec 12, 2020, 3:20 PM IST

ਨਵੀਂ ਦਿੱਲੀ: ਕੜਾਕੇ ਦੀ ਠੰਢ 'ਚ , ਮੀਂਹ 'ਚ, ਹਨੇਰੀ 'ਚ ਕਿਸਾਨਾਂ ਖੇਤੀ ਕਾਨੂੰਨਾਂ ਦੇ ਵਿਰੁੱਧ ਹੋਏ ਹਨ। ਇਸ ਦੌਰਾਨ ਵਿਰੋਧੀ ਧਿਰ ਕਾਂਗਰਸ ਨੇ ਇਹ ਦਾਅਵਾ ਕੀਤਾ ਹੈ ਅੰਦੋਲਨ 'ਚ 11 ਲੋਕਾਂ ਨੇ ਆਪਣੀ ਜਾਨ ਗਵਾਈ ਹੈ ਪਰ ਕੇਂਦਰ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ।

  • कृषि क़ानूनों को हटाने के लिए हमारे किसान भाइयों को और कितनी आहुति देनी होगी? pic.twitter.com/GSnazbYDoA

    — Rahul Gandhi (@RahulGandhi) December 12, 2020 " class="align-text-top noRightClick twitterSection" data=" ">

ਰਾਹੁਲ ਗਾਂਧੀ ਦਾ ਟਵੀਟ

ਸਾਬਕਾ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਰ ਕਰ ਲਿਖਿਆ," ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਭਰਾਵਾਂ ਨੂੰ ਹੋਰ ਕਿੰਨੀ ਆਹੁਤੀ ਦੇਣੀ ਹੋਵੇਗੀ।

ਕਿਸਾਨ ਅੰਦੋਲਨ 'ਚ ਗਈਆਂ 11 ਜਾਨਾਂ, ਰਾਹੁਲ ਗਾਂਧੀ ਦਾ ਸਵਾਲ,
ਕਿਸਾਨ ਅੰਦੋਲਨ 'ਚ ਗਈਆਂ 11 ਜਾਨਾਂ, ਰਾਹੁਲ ਗਾਂਧੀ ਦਾ ਸਵਾਲ,"ਹੋਰ ਕਿੰਨੀਆਂ ਕੁਬਾਨੀਆਂ?"

ਕਾਂਗਰਸ ਦੇ ਮੁੱਖ ਬੁਲਾਰੇ ਦਾ ਟਵੀਟ

ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ 'ਚ ਖ਼ਬਰ ਸਾਂਝਿਆਂ ਕਰਦੇ ਲਿਖਿਆ,"ਬੀਤੇ 17 ਦਿਨਾਂ 'ਚ 11 ਕਿਸਾਨ ਭਰਾਵਾਂ ਦੀ ਸ਼ਹਾਦਤ ਤੋਂ ਬਾਅਦ ਵੀ ਕੇਂਦਰ ਸਰਕਾਰ ਦਿਲ ਨਹੀਂ ਪਸੀਜ ਰਿਹਾ। ਉਹ ਅਜੇ ਵੀ ਅੰਨਦਾਤਾ ਨਾਲ ਨਹੀਂ, ਧਨਦਾਤਾ ਨਾਲ ਕਿਉਂ ਖੜ੍ਹੀ ਹੈ? ਦੇਸ਼ ਜਾਨਣਾ ਚਾਹੁੰਦਾ ਹੈ-'ਰਾਜਧਰਮ ਵੱਡਾ ਜਾਂ ਰਾਜਹੱਠ'

ETV Bharat Logo

Copyright © 2025 Ushodaya Enterprises Pvt. Ltd., All Rights Reserved.