ਪਠਾਨਕੋਟ 'ਚ ਪੁਲਿਸ ਦੀਆਂ ਤਿੰਨ ਕਵਿੱਕ ਰਿਸਪਾਂਸ ਟੀਮਾਂ ਨੂੰ ਹਰੀ ਝੰਡੀ, ਅਲਰਟ ਉੱਤੇ ਪੁਲਿਸ ਟੀਮਾਂ - quick response teams of police

By ETV Bharat Punjabi Team

Published : Jul 16, 2024, 8:44 AM IST

thumbnail
http://10.10.50.70:6060///finalout1/punjab-nle/finalout/16-July-2024/21962523_polc_aspera.mp4 (Etv Bharat (ਰਿਪੋਟਰ -ਪਠਾਨਕੋਟ))

ਪਠਾਨਕੋਟ ਵਿੱਚ ਕਿਸੇ ਵੀ ਤਰ੍ਹਾਂ ਦੇ ਅੱਤਵਾਦੀ ਹਮਲੇ ਜਾਂ ਗੋਲੀਬਾਰੀ ਵਰਗੀ ਸਥਿਤੀ ਨਾਲ ਨਜਿੱਠਣ ਲਈ ਪਠਾਨਕੋਟ ਪੁਲਿਸ ਦੀ ਨਫ਼ਰੀ ਵਿੱਚ ਵਾਧਾ ਕੀਤਾ ਗਿਆ ਹੈ, ਜਿਸ ਵਿੱਚ ਤਿੰਨ ਤਤਕਾਲ ਜਵਾਬ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕਿ ਆਧੁਨਿਕ ਤਕਨੀਕ ਨਾਲ ਲੈਸ ਹਨ। ਤਤਕਾਲ ਜਵਾਬ ਟੀਮਾਂ ਨੇ ਸੀਨੀਅਰ ਅਧਿਕਾਰੀਆਂ ਦੇ ਸਾਹਮਣੇ ਅੱਤਵਾਦੀਆਂ ਨਾਲ ਨਜਿੱਠਣ ਲਈ ਆਪਣੇ ਤਰੀਕਿਆਂ ਦੀ ਇੱਕ ਮੌਕ ਡਰਿੱਲ ਵੀ ਕੀਤੀ ਅਤੇ ਤਿੰਨੋਂ ਕਵਿੱਕ ਰਿਸਪਾਂਸ ਟੀਮਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਐੱਸਐੱਸਪੀ ਨੇ ਦੱਸਿਆ ਕਿ ਪਠਾਨਕੋਟ ਬਾਰਡਰ ਸਟੇਟ ਹੈ ਇਸ ਲਈ ਉਹ ਹਮੇਸ਼ਾ ਹੀ ਅਲਰਟ ਮੋਡ ਉੱਤੇ ਰਹਿੰਦੇ ਹਨ। ਉਨ੍ਹਾਂ ਲੋਕਾਂ ਨੂੰ ਵੀ ਅਲਰਟ ਰਹਿਣ ਦੀ ਅਪੀਲ ਕੀਤੀ। 



 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.