thumbnail

By ETV Bharat Punjabi Team

Published : Jun 4, 2024, 12:22 PM IST

ETV Bharat / Videos

ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੇ ਵੋਟਰਾਂ ਅਤੇ ਸਪੋਰਟਰਾਂ ਦਾ ਕੀਤਾ ਧੰਨਵਾਦ - Punjab Elections Result 2024

ਫ਼ਰੀਦਕੋਟ : ਲੋਕ ਸਭਾ ਸੀਟ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਆਈਟੀ ਮੋਗਾ ਪੁੱਜੇ ਜਿੱਥੇ ਉਹਨਾਂ ਕਿਹਾ ਕਿ ਮੈਨੂੰ ਬਹੁਤ ਘੱਟ ਸਮਾਂ ਮਿਲਿਆ ਪਰ ਬਹੁਤ ਵੱਡੀ ਲੀਡ ਮੇਰੇ ਵੋਟਰ ਸਦਕਾ ਮੈਨੂੰ ਮਿਲ ਰਹੀ ਹੈ ਅਤੇ ਮੈਂ ਧੰਨਵਾਦ ਕਰਦਾ ਹਾਂ ਯੂਥ ਦੇ ਸਾਰੇ ਨੌਜਵਾਨਾਂ ਦਾ ਜਿੰਨ੍ਹਾਂ ਦੀ ਬਦੌਲਤ ਹੁਣ ਤੱਕ ਦੀ ਕਾਊਂਟਿੰਗ ਦੇ ਵਿੱਚ ਸਭ ਤੋਂ ਉੱਪਰ ਦੀ ਲੀਡ ਮੈਨੂੰ ਮਿਲ ਰਹੀ ਹੈ। ਉਹਨਾਂ ਨੌਜਵਾਨਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਐਨੀ ਗਰਮੀ ਹੋਣ ਦੈ ਬਾਵਜੂਦ ਪ੍ਰਚਾਰ ਦੌਰਾਨ ਮੈਨੂੰ ਕਿਸੇ ਵੀ ਸਮਰਥਕ ਨੇ ਰੋਟੀ ਲਈ, ਪਾਣੀ ਲਈ ਜਾਂ ਚਾਹ ਨਹੀਂ ਨਹੀਂ ਕਿਹਾ, ਇਹਨਾਂ ਫ਼ਰੀਦਕੋਟ ਦੇ ਨੌਜਵਾਨਾਂ ਨੇ ਮੇਰੀ ਲਈ ਬਹੁਤ ਬਹੁਤ ਹੀ ਮਿਹਨਤ ਕੀਤੀ ਜਿੰਨ੍ਹਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.