ETV Bharat / technology

Redmi Buds 5A ਏਅਰਬਡਸ ਹੋਏ ਲਾਂਚ, ਇਸ ਦਿਨ ਤੋਂ ਕਰ ਸਕੋਗੇ ਖਰੀਦਦਾਰੀ - Redmi Buds 5A Launch - REDMI BUDS 5A LAUNCH

Redmi Buds 5A Launch: Xiaomi ਦਾ ਕੱਲ੍ਹ Smarter Living 2024 ਇਵੈਂਟ ਸੀ। ਇਸ ਇਵੈਂਟ 'ਚ ਕਈ ਪ੍ਰੋਡਕਟਸ ਲਾਂਚ ਕੀਤੇ ਗਏ ਹਨ। ਇਨ੍ਹਾਂ ਪ੍ਰੋਡਕਟਸ 'ਚ Redmi Buds 5A ਵੀ ਸ਼ਾਮਲ ਹੈ। ਇਹ ਏਅਰਬਡਸ ਭਾਰਤ 'ਚ ਲਾਂਚ ਕੀਤੇ ਗਏ ਹਨ।

Redmi Buds 5A Launch
Redmi Buds 5A Launch
author img

By ETV Bharat Tech Team

Published : Apr 24, 2024, 10:38 AM IST

ਹੈਦਰਾਬਾਦ: Xiaomi ਨੇ ਕੱਲ੍ਹ ਆਪਣੇ ਇਵੈਂਟ 'ਚ Redmi Buds 5A ਨੂੰ ਲਾਂਚ ਕਰ ਦਿੱਤਾ ਹੈ। ਇਨ੍ਹਾਂ ਏਅਰਬਡਸ ਨੂੰ ਭਾਰਤੀ ਗ੍ਰਾਹਕਾਂ ਲਈ ਪੇਸ਼ ਕੀਤਾ ਗਿਆ ਹੈ। Redmi Buds 5A ਨੂੰ ਤੁਸੀਂ ਔਨਲਾਈਨ ਖਰੀਦ ਸਕੋਗੇ। ਕੰਪਨੀ ਇਨ੍ਹਾਂ ਏਅਰਬਡਸ ਨੂੰ ਕਾਫ਼ੀ ਸਮੇਂ ਤੋਂ ਟੀਜ਼ ਕਰ ਰਹੀ ਸੀ। Redmi Buds 5A 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।

Redmi Buds 5A ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਹ ਏਅਰਬਡਸ ਬਲੂਟੁੱਥ 5.3, SBC codec, Google Fast Pair ਦੇ ਨਾਲ ਆਉਦੇ ਹਨ। Redmi Buds 5A ਨੂੰ 12mm ਡਰਾਈਵਰਸ ਅਤੇ ਪਾਲਿਸ਼ਡ ਪੈਬਲ ਡਿਜ਼ਾਈਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਕਾਲਿੰਗ ਲਈ ਇਸ 'ਚ AI ENC ਫੀਚਰ ਮਿਲਦਾ ਹੈ। ਇਨ੍ਹਾਂ ਏਅਰਬਡਸ 'ਚ 2KHz 'ਤੇ 25dB ਤੱਕ ਆਵਾਜ਼ ਨੂੰ ਘੱਟ ਕਰਨ ਦੇ ਨਾਲ Active Noise Cancellation ਵਰਗੀ ਸੁਵਿਧਾ ਵੀ ਦਿੱਤੀ ਗਈ ਹੈ। ਇਸ ਬਡਸ 'ਚ 60ms ਤੱਕ Low Latency Mode ਆਫ਼ਰ ਕੀਤਾ ਗਿਆ ਹੈ। Redmi Buds 5A 'ਚ 3.5 ਘੰਟੇ ਦੀ ਬੈਟਰੀ ਲਾਈਫ਼ ਆਫ਼ਰ ਕੀਤੀ ਗਈ ਹੈ। 10 ਮਿੰਟ ਦੀ ਚਾਰਜਿੰਗ ਦੇ ਨਾਲ ਤੁਸੀਂ ਇਨ੍ਹਾਂ ਏਅਰਬਡਸ ਨੂੰ 90 ਮਿੰਟ ਤੱਕ ਮਿਊਜ਼ਿਕ ਸੁਣਨ ਲਈ ਇਸਤੇਮਾਲ ਕਰ ਸਕਦੇ ਹੋ।

Redmi Buds 5A ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਨ੍ਹਾਂ ਬਡਸ ਨੂੰ ਸਪੈਸ਼ਲ ਲਾਂਚ ਪ੍ਰਾਈਸ ਦੇ ਨਾਲ ਤੁਸੀਂ 1,499 ਰੁਪਏ 'ਚ ਖਰੀਦ ਸਕੋਗੇ। Redmi Buds 5A ਨੂੰ Bass Black ਅਤੇ Timeless White ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।

Redmi Buds 5A ਦੀ ਸੇਲ: Redmi Buds 5A ਦੀ ਸੇਲ 29 ਅਪ੍ਰੈਲ ਨੂੰ ਸ਼ੁਰੂ ਹੋ ਰਹੀ ਹੈ। ਇਨ੍ਹਾਂ ਏਅਰਬਡਸ ਨੂੰ ਤੁਸੀਂ Mi.Com, Xiaomi ਰਿਟੇਲ ਅਤੇ ਰਿਲਾਇੰਸ ਸਟੋਰ ਤੋਂ ਖਰੀਦ ਸਕਦੇ ਹੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.