ਮੋੋਗਾ : ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸਰਾਜ ਹੰਸ ਦਾ ਉਸ ਸਮੇਂ ਦਰਦ ਛਲਕਿਆ ਜਦੋਂ ਹੰਸਰਾਜ ਹੰਸ ਨੇ ਕਿਹਾ ਕਿ ਮੈਂ ਆਪਣਾ ਚੋਣ ਪ੍ਰਚਾਰ ਕਰਨ ਜਾਨਾ ਹਾਂ ਤਾਂ ਕਿਸਾਨ ਆਗੂ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਮੇਰਾ ਵਿਰੋਧ ਕਰਨ ਪਹੁੰਚ ਜਾਂਦੇ ਹਨ।
ਹੰਸ ਰਾਜ ਹੰਸ ਦਾ ਛਲਕਿਆ ਦਰਦ: ਉੱਥੇ ਹੀ ਉਨ੍ਹਾਂ ਕਿਹਾ ਕੈਂਡੀਡੇਟ ਤਾਂ ਹੋਰ ਵੀ ਬਹੁਤ ਹੈ ਪਰ ਵਿਰੋਧ ਸਿਰਫ ਮੇਰੇ ਗਰੀਬ ਦਾ ਹੀ ਹੁੰਦਾ ਹੈ। ਹੰਸ ਰਾਜ ਹੰਸ ਨੇ ਕਿਹਾ ਕਿ ਮੈਂ ਹਰ ਪਿੰਡ ਹਰ ਸਥ ਹਰ ਸ਼ਹਿਰ ਦੇ ਵਿੱਚ ਹਰ ਵੇਲੇ ਦੇ ਵਿੱਚ ਜਾਣਾ ਚਾਹੁੰਦਾ ਹਾਂ ਪਰ ਮੈਨੂੰ ਉੱਥੇ ਜਾਣ ਹੀ ਨਹੀਂ ਦਿੱਤਾ ਜਾਂਦਾ। ਉਨ੍ਹਾਂ ਨੇ ਕਿਹਾ ਕਿ ਕੈਂਡੀਡੇਟ ਤਾਂ ਹੋਰ ਵੀ ਬਹੁਤ ਨੇ ਪਰ ਲੋਕ ਮੇਰੇ ਹੀ ਮਗਰ ਪਏ ਹੋਏ ਨੇ ਮੈਨੂੰ ਪਿੰਡਾਂ 'ਚ ਵੜਨ ਨਹੀਂ ਦਿੱਤਾ ਜਾਂਦਾ।
ਕਿਸਾਨ ਕਰਦੇ ਨੇ ਵਿਰੋਧ: ਉੱਥੇ ਹੀ ਉਨ੍ਹਾਂ ਕਿਹਾ ਕੈਂਡੀਡੇਟ ਤਾਂ ਹੋਰ ਵੀ ਬਹੁਤ ਹੈ ਪਰ ਵਿਰੋਧ ਸਿਰਫ ਮੇਰੇ ਗਰੀਬ ਦਾ ਹੀ ਹੁੰਦਾ ਹੈ! ਹੰਸ ਰਾਜ ਹੰਸ ਨੇ ਕਿਹਾ ਕਿ ਮੈਂ ਹਰ ਪਿੰਡ ਹਰ ਸਥ ਹਰ ਸ਼ਹਿਰ ਦੇ ਵਿੱਚ ਹਰ ਵੇਲੇ ਦੇ ਵਿੱਚ ਜਾਣਾ ਚਾਹੁੰਦਾ ਹਾਂ। ਪਰ ਮੈਨੂੰ ਉੱਥੇ ਜਾਣ ਹੀ ਨਹੀਂ ਦਿੱਤਾ ਜਾਂਦਾ ਤੇ ਜਦੋਂ ਹੀ ਮੈਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਦਾ ਹਾਂ ਤਾਂ ਕਿਸਾਨਾਂ ਵੱਲੋਂ ਮੇਰਾ ਵਿਰੋਧ ਕੀਤਾ ਜਾਂਦਾ ਹੈ। ਮੈਂ ਜਿੱਥੇ ਵੀ ਜਾਨਾ ਹਾਂ ਉੱਥੇ ਹੀ ਮੇਰੇ ਨਾਲ ਬਹੁਤ ਸਖਤੀ ਨਾਲ ਪੇਸ਼ ਆਇਆ ਜਾਂਦਾ ਹੈ ਤੇ ਮੇਰੇ ਤੇ ਜਾਤੀ ਹਮਲੇ ਹੋ ਰਹੇ ਹਨ। ਕਿਸਾਨ ਕਹਿੰਦੇ ਸਨ ਕਿ ਅਸੀਂ ਹੰਸ ਰਾਜ ਹੰਸ ਨਾਲ ਕੁਝ ਸਵਾਲ ਕਰਨੇ ਹਨ, ਮੈਂ ਉੱਥੇ ਰਿਸਕ ਲੈ ਕੇ ਗਿਆ। ਪਰ ਸਵਾਲ ਜਵਾਬ ਨਹੀਂ ਕੀਤੇ ਜਾਂਦੇ ਉਲਟਾ ਮੇਰਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਮੈਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ।
- ਪੰਜਾਬ ਦੇ ਸਾਬਕਾ ਸੀਐੱਮ ਚੰਨੀ ਉੱਤੇ ਨੀਲ ਗਰਗ ਨੇ ਸਾਧਿਆ ਨਿਸ਼ਾਨਾ, ਕਿਹਾ- ਇੱਕ ਜੂਨ ਤੋਂ ਬਾਅਦ ਚੰਨੀ ਦੀ ਗ੍ਰਿਫ਼ਤਾਰੀ ਤੈਅ - arrest of former Punjab CM
- ਸੀਬੀਐਸਈ ਵੱਲੋਂ ਪ੍ਰਿੰਸੀਪਲ ਅਤੇ ਅਧਿਆਪਕਾਂ ਦਾ ਹੋਇਆ ਟ੍ਰੇਨਿੰਗ ਪ੍ਰੋਗਰਾਮ, 50 ਘੰਟੇ ਦੀ ਹਰ ਪ੍ਰਿੰਸੀਪਲ ਅਤੇ ਅਧਿਆਪਕ ਲਈ ਟ੍ਰੇਨਿੰਗ ਲਾਜ਼ਮੀ - Training of principals and teachers
- ਅੰਮ੍ਰਿਤਪਾਲ ਵੱਲੋਂ ਚੋਣਾਂ ਲੜਨ ਦੀ ਖਬਰ ਤੇ ਉਸ ਦੀ ਮਾਤਾ ਦਾ ਬਿਆਨ ਆਇਆ ਸਾਹਮਣੇ, ਕਿਹਾ- ਅਜੇ ਨਹੀਂ ਹੋਈ ਕੋਈ ਪੁਸ਼ਟੀ - Amritpal will contest the election