ETV Bharat / state

ਆਈਸਕ੍ਰੀਮ ਨੇ ਕਰਵਾਇਆ ਵੱਡਾ ਕਾਰਾ.... ਜੀਜੇ ਅਤੇ ਸਾਲੇ ਦੀ ਮਸਾਂ ਬਚੀ ਜਾਨ! - amritsar Youths attacked - AMRITSAR YOUTHS ATTACKED

ਕਦੇ-ਕਦੇਂ ਖਾਣ-ਪੀਣ ਦਾ ਸੌਂਕ ਹੀ ਸਾਡੇ 'ਤੇ ਭਾਰੀ ਪੈ ਜਾਂਦਾ ਹੈ। ਅਜਿਹਾ ਹੀ ਇੰਨ੍ਹਾਂ ਦੋ ਨੌਜਵਾਨਾਂ ਨਾਲ ਹੋਇਆ ਪੜ੍ਹੋ ਪੂਰੀ ਖ਼ਬਰ....

amritsar Youths attacked brother-in-law who went to eat ice cream
ਆਈਸਕ੍ਰੀਮ ਨੇ ਕਰਵਾਇਆ ਵੱਡਾ ਕਾਰਾ.... ਜੀਜੇ ਅਤੇ ਸਾਲੇ ਦੀ ਮਸਾਂ ਬਚੀ ਜਾਨ! (amritsar Youths attacked)
author img

By ETV Bharat Punjabi Team

Published : Jun 30, 2024, 9:28 PM IST

Updated : Jun 30, 2024, 9:45 PM IST

ਆਈਸਕ੍ਰੀਮ ਨੇ ਕਰਵਾਇਆ ਵੱਡਾ ਕਾਰਾ.... ਜੀਜੇ ਅਤੇ ਸਾਲੇ ਦੀ ਮਸਾਂ ਬਚੀ ਜਾਨ! (amritsar Youths attacked)

ਅੰਮ੍ਰਿਤਸਰ:- ਆਈਸਕ੍ਰੀਮ ਨੂੰ ਹਰ ਕੋਈ ਬਹੁਤ ਸ਼ੌਂਕ ਨਾਲ ਖਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਇਸ ਆਈਸਕ੍ਰੀਮ ਪਿੱਛੇ ਇੱਕ ਵੱਡਾ ਕਾਰਾ ਹੋ ਗਿਆ। ਮਾਮਲਾ ਅੰਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਅਧੀਨ ਆਂਉਦੇ ਇਲਾਕੇ ਫੋਰ.ਐਸ.ਚੌਂਕ ਤੋ ਸਾਹਮਣੇ ਆਇਆ ਹੈ। ਜਿੱਥੇ ਜੀਜਾ ਅਤੇ ਸਾਲਾ ਘਰੋਂ ਆਈਸਕ੍ਰੀਮ ਦਾ ਆਨੰਦ ਲੈਣ ਆਉਂਦੇ ਨੇ ਪਰ ਉਨ੍ਹਾਂ ਨੂੰ ਕੀ ਪਤਾ ਸੀ ਇਹ ਆਈਸਕ੍ਰੀਮ ਉਨਾਂ੍ਹ ਨੂੰ ਹਮੇਸ਼ਾ ਲਈ ਇੱਕ ਦਰਦ ਭਰੀ ਯਾਦ ਛੱਡ ਦੇਵੇਗੀ।

ਤੇਜ਼ਧਾਰ ਹਥਿਆਰਾਂ ਨਾਲ ਹਮਲਾ: ਜਦੋਂ ਜੀਜਾ ਅਤੇ ਸਾਲਾ ਆਈਸਕ੍ਰੀਮ ਖਾਣ ਆਏ ਤਾਂ ਕੁੱਝ ਨੌਜਵਾਨਾਂ ਨੇ ਪੁਰਾਣੀ ਰੰਜਿਸ਼ ਕਾਰਨ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਜ਼ਖਮੀਆਂ ਨੂੰ ਫਿਹਲਾਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।ਪੀੜਤਾਂ ਨੇ ਦੱਸਿਆ ਕਿ ਬੀਤੇ ਦੋ ਸਾਲ ਪਹਿਲਾਂ ਮੈਂ ਜਿਸ ਹੋਟਲ ਵਿੱਚ ਨੌਕਰੀ ਕਰਦਾ ਸੀ ।ਉਸਦੇ ਮਾਲਕ ਅਤੇ ਬਾਂਉਸਰ ਨਾਲ ਮੇਰੀ ਬਣਦੀ ਨਹੀ ਸੀ ਅਤੇ ਉਨ੍ਹਾਂ ਨੂੰ ਲਗਦਾ ਸੀ ਕਿ ਮੈਂ ਹੋਟਲ ਵਿਚ ਹੋ ਰਹੇ ਗੈਰ ਕਾਨੂੰਨੀ ਕੰਮਾਂ ਦਾ ਖੁਲਾਸਾ ਨਾ ਕਰ ਦੇਵਾ। ਇਸੇ ਕਾਰਨ ਉਨ੍ਹਾਂ ਵੱਲੋਂ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ।

ਮਾਮਲੇ ਦੀ ਜਾਂਚ ਸ਼ੁਰੂ: ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਆਖਿਆ ਕਿ ਉਨ੍ਹਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਹੈ। ਇਸ ਦੇ ਨਾਲ ਹੀ ਪੀੜਤਾਂ ਦੇ ਬਿਆਨਾਂ 'ਤੇ ਮਾਮਲਾ ਵੀ ਦਰਜ ਕਰ ਲ਼ਿਆ ਗਿਆ ਅਤੇ ਜੋ ਬਣਦੀ ਕਾਰਵਾਈ ਹੋਵੇਗੀ ਉਹ ਜ਼ਰੂਰ ਕੀਤੀ ਜਾਵੇਗੀ।

Last Updated : Jun 30, 2024, 9:45 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.