ETV Bharat / state

ਅੰਮ੍ਰਿਤਸਰ ਦੇ ਪੁਲਿਸ ਅਧਿਕਾਰੀ ਦੀ ਡਿਊਟੀ ਦੌਰਾਨ ਹੋਈ ਮੌਤ, ਰਾਜਸੀ ਸਨਮਾਨਾਂ ਨਾਲ ਹੋਇਆ ਸਸਕਾਰ - police officer died on duty

ਅੰਮ੍ਰਿਤਸਰ ਵਿਖੇ ਪੁਲਿਸ ਅਧਿਕਾਰੀ ਦੀ ਡਿਉਟੀ ਦੋ੍ਰਾਨ ਹੋਈ ਮੌਤ ਕਾਰਨ ਪੁਰੇ ਪਰਿਵਾਰ ਚ ਸੋਗ ਪਸਰ ਗਿਆ। ਮ੍ਰਿਤਕ ਅਧਿਕਾਰੀ ਦਾ ਅੰਤਿਮ ਸਸਕਾਰ ਪੁਰੇ ਸਨਮਾਨਾ ਨਾਲ ਕੀਤਾ ਅਤੇ ਪਰਿਵਾਰ ਨੂੰ ਹੌਂਸਲਾ ਦੇਣ ਵੱਡੇ ਪੁਲਿਸ ਅਧਿਕਾਰੀ ਪਹੁੰਚੇ।

Amritsar police officer died while on duty, cremated with full political honours
ਅੰਮ੍ਰਿਤਸਰ ਦੇ ਪੁਲਿਸ ਅਧਿਕਾਰੀ ਦੀ ਡਿਊਟੀ ਦੌਰਾਨ ਹੋਈ ਮੌਤ (ਅੰਮ੍ਰਿਤਸਰ ਪੱਤਰਕਾਰ)
author img

By ETV Bharat Punjabi Team

Published : Jun 16, 2024, 6:08 PM IST

ਅੰਮ੍ਰਿਤਸਰ ਦੇ ਪੁਲਿਸ ਅਧਿਕਾਰੀ ਦੀ ਡਿਊਟੀ ਦੌਰਾਨ ਹੋਈ ਮੌਤ (ਅੰਮ੍ਰਿਤਸਰ ਪੱਤਰਕਾਰ)

ਅੰਮ੍ਰਿਤਸਰ: ਅੰਮ੍ਰਿਤਸਰ 'ਚ ਇੱਕ ਪੁਲਿਸ ਅਧਿਕਾਰੀ ਨੂੰ ਡਿਉਟੀ ਦੌਰਾਨ ਹਾਰਟ ਅਟੈੱਕ ਆ ਗਿਆ ਅਤੇ ਮੌਕੇ 'ਤੇ ਮੌਤ ਹੋ ਗਈ। ਜਿਥੇ ਕਿ ਆਨ ਡਿਉਟੀ ਸਬ ਇੰਸਪੈਕਟਰ ਮਨਮੋਹਨ ਸਿੰਘ ਦੀ ਮੌਤ ਤੋਂ ਪਰਿਵਾਰ ਸਦਮੇ ਵਿੱਚ ਹੈ ਉਥੇ ਹੀ ਅੱਜ ਸਰਕਾਰੀ ਸਨਮਾਨ ਨਾਲ ਉਹਨਾ ਦਾ ਸੰਸਕਾਰ ਅੰਮ੍ਰਿਤਸਰ ਦੇ ਚਾਟੀਵਿੰਡ ਗੇਟ ਸ਼ਿਵਪੁਰੀ ਵਿੱਚ ਕੀਤਾ ਗਿਆ। ਜਿਥੇ ਮੌਕੇ 'ਤੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਨਾਲ ਨਾਲ ਪੁਲਿਸ ਦੇ ਹੋਰ ਆਲਾ ਅਧਿਕਾਰੀ ਮੋਜੂਦ ਸਨ। ਮਰਹੁਮ ਸਬ ਇੰਸਪੈਕਟਰ ਆਪਣੇ ਪਿਛੇ ਦੋ ਧੀਆਂ ਅਤੇ ਇੱਕ ਪੁੱਤਰ ਛੱਡ ਗਏ ਹਨ ਫਿਲਹਾਲ ਪਰਿਵਾਰ ਲਈ ਕਾਫੀ ਔਖੀ ਘੜੀ ਹੈ। ਜਿਸ ਵਿੱਚ ਪੁਲਿਸ ਪ੍ਰਸ਼ਾਸ਼ਨ ਵੱਲੋਂ ਹਰ ਸੰਭਵ ਮਦਦ ਦਾ ਆਸ਼ਵਾਸਨ ਦਿੱਤਾ ਜਾ ਰਿਹਾ ਹੈ।

ਪੁਤੱਰ ਨੇ ਪਿਤਾ ਨੂੰ ਕੀਤਾ ਯਾਦ : ਇਸ ਮੌਕੇ ਗਲਬਾਤ ਕਰਦਿਆ ਮ੍ਰਿਤਕ ਸਬ ਇੰਸਪੈਕਟਰ ਮਨਮੋਹਨ ਸਿੰਘ ਦੇ ਇਕਲੋਤੇ ਬੇਟੇ ਰਣਜੀਤ ਸਿੰਘ ਨੇ ਦੱਸਿਆ ਕਿ ਉਹਨਾ ਦੇ ਪਿਤਾ ਐਸ ਐਸ ਪੀ ਆਰ ਐਨ ਢੋਕੇ ਨਾਲ ਕਾਫੀ ਲੰਮੇ ਸਮੇ ਤੋਂ ਡਿਉਟੀ ਨਿਭਾਅ ਰਹੇ ਸਨ ਪੁਤੱਰ ਨੇ ਕਿਹਾ ਕਿ ਉਹਨਾਂ ਨੂੰ ਪੁਰੇ ਪੁਲਿਸ ਮਹਿਕਮੇ ਵੱਲੋਂ ਸਹਿਯੋਗ ਮਿਲ ਰਿਹਾ ਹੈ। ਉਹਨਾਂ ਦਸਿਆ ਕਿ ਪਿਤਾ ਹੇਮਕੁੰਠ ਸਾਹਿਬ ਗਏ ਸਨ ਅਤੇ ਬੀਤੇ ਦੋ ਦਿਨ ਪਹਿਲਾਂ ਹੀ ਆਨ ਡਿਉਟੀ ਉਹਨਾ ਆਏ ਸਨ। ਜਿਨਾਂ ਦੀ ਅਚਾਨਕ ਮੌਤ ਹੋਣ ਨਾਲ ਪਰਿਵਾਰ ਸਦਮੇ ਵਿੱਚ ਹੈ ਅਤੇ ਫਿਲਹਾਲ ਪੁਲਿਸ ਪ੍ਰਸ਼ਾਸ਼ਨ ਵੱਲੋਂ ਪੂਰਨ ਸਹਿਯੋਗ ਦੇ ਨਾਲ ਅੱਜ ਉਹਨਾ ਦਾ ਪਾਰਥਿਵ ਸਰੀਰ ਗ੍ਰਹਿ ਵਿੱਚ ਪਹੁੰਚਿਆ ਹੈ ਅਤੇ ਸਰਕਾਰੀ ਸਨਮਾਨ ਨਾਲ ਉਹਨਾ ਦਾ ਸੰਸਕਾਰ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.