ਵਾਮਿਕਾ ਗੱਬੀ ਨੇ ਸਾਂਝੀਆਂ ਕੀਤੀਆਂ ਨਵੀਆਂ ਹੌਟ ਤਸਵੀਰਾਂ, ਪ੍ਰਸ਼ੰਸਕ ਬੋਲੇ-ਫਾਇਰ - Wamiqa Gabbi pics - WAMIQA GABBI PICS
ਹਾਲ ਹੀ ਵਿੱਚ ਵਾਮਿਕਾ ਗੱਬੀ ਨੇ ਆਪਣੇ ਇੰਸਟਾਗ੍ਰਾਮ ਉਤੇ ਨਵੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ, ਇਹਨਾਂ ਤਸਵੀਰਾਂ ਵਿੱਚ ਅਦਾਕਾਰਾ ਨੇ ਚਿੱਟੇ ਟੌਪ ਦੇ ਨਾਲ ਲੈਦਰ ਦੀ ਪੈਂਟ ਪਾਈ ਹੋਈ ਹੈ, ਜੋ ਉਸ ਦੀ ਦਿੱਖ ਨੂੰ ਕਾਫੀ ਖਾਸ ਬਣਾ ਰਹੀ ਹੈ।
By ETV Bharat Entertainment Team
Published : Apr 27, 2024, 1:34 PM IST