ਇਸ ਸਾਲ ਵਿਆਹ ਕਰਵਾ ਸਕਦੀਆਂ ਨੇ ਬਾਲੀਵੁੱਡ ਦੀਆਂ ਇਹ ਤਿੰਨ ਸੁੰਦਰੀਆਂ, ਦੇਖੋ ਤਸਵੀਰਾਂ - bollywood actress marriage news
2023 ਵਿੱਚ ਕਈ ਫਿਲਮੀ ਸਿਤਾਰਿਆਂ ਨੇ ਵਿਆਹ ਕਰਵਾ ਲਿਆ। ਨਵੇਂ ਸਾਲ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਬਹੁਤ ਸਾਰੀਆਂ ਹੀਰੋਇਨਾਂ ਆਪਣੇ ਕਰੀਅਰ ਦੇ ਜ਼ੋਰਾਂ 'ਤੇ ਹੋਣ ਦੇ ਬਾਵਜੂਦ ਵਿਆਹ ਦੀਆਂ ਤਿਆਰੀਆਂ ਕਰ ਰਹੀਆਂ ਹਨ ਅਤੇ ਰਕੁਲ ਪ੍ਰੀਤ ਸਿੰਘ, ਤਮੰਨਾ ਭਾਟੀਆ, ਅਦਿਤੀ ਰਾਓ ਹੈਦਰੀ ਦਾ ਨਾਂਅ ਇਸ ਲਿਸਟ ਵਿੱਚ ਉੱਪਰ ਹੈ।
By ETV Bharat Entertainment Team
Published : Jan 20, 2024, 10:25 AM IST