ਲਾਲ ਰੰਗ ਦਾ ਸੂਟ ਅਤੇ ਸੋਨੇ ਰੰਗੀ ਪਰਾਂਦੀ ਪਾ ਕੇ ਸਿੰਮੀ ਚਾਹਲ ਨੇ ਕਰਵਾਇਆ ਸ਼ਾਨਦਾਰ ਫੋਟੋਸ਼ੂਟ, ਪ੍ਰਸ਼ੰਸਕ ਬੋਲੇ-ਗੁਲਾਬ - Simi Chahal photos - SIMI CHAHAL PHOTOS
Simi Chahal Photos: ਹਾਲ ਹੀ ਵਿੱਚ ਸਿੰਮੀ ਚਾਹਲ ਨੇ ਲਾਲ ਰੰਗ ਦੇ ਸੂਟ ਵਿੱਚ ਆਪਣਾ ਦਿਲਕਸ਼ ਫੋਟੋਸ਼ੂਟ ਕਰਵਾਇਆ। ਇਸ ਫੋਟੋਸ਼ੂਟ ਲਈ ਅਦਾਕਾਰਾ ਨੇ ਗੁੱਤ ਵਿੱਚ ਪਰਾਂਦੀ ਵੀ ਪਾਈ ਅਤੇ ਪੁਰਾਣੇ ਸਮੇਂ ਵਾਲਾ ਝੋਲਾ ਵੀ ਹੱਥ ਵਿੱਚ ਫੜਿਆ।
Published : Apr 15, 2024, 5:49 PM IST
|Updated : Apr 15, 2024, 10:59 PM IST
Last Updated : Apr 15, 2024, 10:59 PM IST