ਸਮੁੰਦਰ ਵਿਚਕਾਰ ਸ਼ਿਲਪਾ ਸ਼ੈੱਟੀ ਨੇ ਦਿੱਤੇ ਸ਼ਾਨਦਾਰ ਪੋਜ਼, ਫੈਨਜ਼ ਬੋਲੇ-'ਜਲਪਰੀ' - ਸ਼ਿਲਪਾ ਸ਼ੈੱਟੀ
![ਸਮੁੰਦਰ ਵਿਚਕਾਰ ਸ਼ਿਲਪਾ ਸ਼ੈੱਟੀ ਨੇ ਦਿੱਤੇ ਸ਼ਾਨਦਾਰ ਪੋਜ਼, ਫੈਨਜ਼ ਬੋਲੇ-'ਜਲਪਰੀ' Shilpa Shetty](https://etvbharatimages.akamaized.net/etvbharat/prod-images/14-02-2024/1200-675-20747422-thumbnail-16x9-p.jpg?imwidth=3840)
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਹਾਲ ਹੀ 'ਚ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਸ਼ਿਲਪਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
![ETV Bharat Entertainment Team author img](https://etvbharatimages.akamaized.net/etvbharat/prod-images/authors/entertainment-1716536424.jpeg)
By ETV Bharat Entertainment Team
Published : Feb 14, 2024, 1:23 PM IST