ਮਿੰਨੀ ਡਰੈੱਸ 'ਚ ਸਰਗੁਣ ਮਹਿਤਾ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਪ੍ਰਸ਼ੰਸਕ ਹੋਏ ਦੀਵਾਨੇ - Sargun Mehta Photos - SARGUN MEHTA PHOTOS
Sargun Mehta Photos: ਹਾਲ ਹੀ ਵਿੱਚ ਸਰਗੁਣ ਮਹਿਤਾ ਨੇ ਮਿੰਨੀ ਡਰੈੱਸ ਵਿੱਚ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਇਹਨਾਂ ਤਸਵੀਰਾਂ ਵਿੱਚ ਅਦਾਕਾਰਾ ਕਾਫੀ ਖੂਬਸੂਰਤ ਲੱਗ ਰਹੀ ਹੈ। ਆਓ ਅਦਾਕਾਰਾ ਦੀਆਂ ਨਵੀਆਂ ਫੋਟੋਆਂ ਦੇਖੀਏ।
Published : Apr 15, 2024, 3:56 PM IST