ਸਰਗੁਣ ਮਹਿਤਾ ਨੇ ਮਿੰਨੀ ਡਰੈੱਸ 'ਚ ਸਾਂਝੀਆਂ ਕੀਤੀਆਂ ਸ਼ਾਨਦਾਰ ਤਸਵੀਰਾਂ, ਦੇਖੋ ਫੋਟੋਆਂ - Sargun Mehta
ਹਾਲ ਹੀ ਵਿੱਚ ਸਰਗੁਣ ਮਹਿਤਾ ਨੇ ਆਪਣੀਆਂ ਨਵੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ, ਇਹਨਾਂ ਤਸਵੀਰਾਂ ਵਿੱਚ ਅਦਾਕਾਰਾ ਨੇ ਮਿੰਨੀ ਡਰੈੱਸ ਪਾਈ ਹੋਈ ਹੈ।
By ETV Bharat Entertainment Team
Published : Mar 13, 2024, 12:42 PM IST