ਫੁੱਲਾਂ ਵਾਲੀ ਮਿੰਨੀ ਡਰੈੱਸ 'ਚ ਚਮਕਦੀ ਨਜ਼ਰ ਆਈ ਸਰਗੁਣ ਮਹਿਤਾ, ਦੇਖੋ HOT ਤਸਵੀਰਾਂ - ਸਰਗੁਣ ਮਹਿਤਾ
![ਫੁੱਲਾਂ ਵਾਲੀ ਮਿੰਨੀ ਡਰੈੱਸ 'ਚ ਚਮਕਦੀ ਨਜ਼ਰ ਆਈ ਸਰਗੁਣ ਮਹਿਤਾ, ਦੇਖੋ HOT ਤਸਵੀਰਾਂ Sargun Mehta Photos](https://etvbharatimages.akamaized.net/etvbharat/prod-images/20-02-2024/1200-675-20796871-thumbnail-16x9-p.jpg?imwidth=3840)
Sargun Mehta Photos: ਸਰਗੁਣ ਮਹਿਤਾ ਪਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਹੈ, ਸਰਗੁਣ ਮਹਿਤਾ ਨੇ ਬਹੁਤ ਹੀ ਘੱਟ ਸਮੇਂ ਵਿੱਚ ਪਾਲੀਵੁੱਡ ਸਿਨੇਮਾ ਉਤੇ ਰਾਜ ਕੀਤਾ ਹੈ, ਸਰਗੁਣ ਪੰਜਾਬੀ ਸਿਨੇਮਾ ਦੀ ਇੱਕ ਸਫ਼ਲ ਅਤੇ ਸਭ ਤੋਂ ਜਿਆਦਾ ਪਸੰਦ ਕੀਤੀਆਂ ਜਾਣ ਵਾਲੀਆਂ ਅਦਾਕਾਰਾਂ ਦੀਆਂ ਸੂਚੀ ਵਿੱਚ ਸ਼ਾਮਿਲ ਹੈ।
![ETV Bharat Entertainment Team author img](https://etvbharatimages.akamaized.net/etvbharat/prod-images/authors/entertainment-1716536424.jpeg)
By ETV Bharat Entertainment Team
Published : Feb 20, 2024, 4:57 PM IST