ETV Bharat / photos

ਸੁਨੰਦਾ ਸ਼ਰਮਾ ਨੇ ਬੁਲੇਟ ਉਤੇ ਬੈਠ ਕੇ ਕਰਵਾਇਆ ਸ਼ਾਨਦਾਰ ਫੋਟੋਸ਼ੂਟ, ਪ੍ਰਸ਼ੰਸਕ ਬੋਲੇ-ਸਾਦਗੀ - Sunanda Sharma

author img

By ETV Bharat Entertainment Team

Published : Jun 12, 2024, 5:24 PM IST

Sunanda Sharma
ਹਾਲ ਹੀ ਵਿੱਚ ਸੁਨੰਦਾ ਸ਼ਰਮਾ ਨੇ ਆਪਣੀਆਂ ਨਵੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ, ਇੰਨ੍ਹਾਂ ਤਸਵੀਰਾਂ ਵਿੱਚ ਅਦਾਕਾਰਾ ਚਿੱਟੀ ਕਮੀਜ਼ ਵਿੱਚ ਬੁਲੇਟ ਉਤੇ ਬੈਠੀ ਨਜ਼ਰੀ ਪੈ ਰਹੀ ਹੈ, ਹਰ ਕੋਈ ਅਦਾਕਾਰਾ ਦੀ ਇਸ ਸਾਦਗੀ ਦੀ ਕਾਫੀ ਤਾਰੀਫ਼ ਕਰ ਰਿਹਾ ਹੈ। ਦੇਖੋ ਤਸਵੀਰਾਂ...। (instagram)
ETV Bharat Logo

Copyright © 2024 Ushodaya Enterprises Pvt. Ltd., All Rights Reserved.