ਸਾੜ੍ਹੀ ਵਿੱਚ ਦੇਖੋ ਨੀਰੂ ਬਾਜਵਾ ਦੀਆਂ ਬੇਹੱਦ ਬੋਲਡ ਤਸਵੀਰਾਂ, ਪ੍ਰਸ਼ੰਸਕ ਬੋਲੇ-ਸੁੰਦਰੀ - Neeru Bajwa
![ETV Bharat Entertainment Team author img](https://etvbharatimages.akamaized.net/etvbharat/prod-images/authors/entertainment-1716536424.jpeg?imwidth=128)
By ETV Bharat Entertainment Team
Published : Jun 27, 2024, 12:19 PM IST
![ਸਾੜ੍ਹੀ ਵਿੱਚ ਦੇਖੋ ਨੀਰੂ ਬਾਜਵਾ ਦੀਆਂ ਬੇਹੱਦ ਬੋਲਡ ਤਸਵੀਰਾਂ, ਪ੍ਰਸ਼ੰਸਕ ਬੋਲੇ-ਸੁੰਦਰੀ - Neeru Bajwa Neeru Bajwa](https://etvbharatimages.akamaized.net/etvbharat/prod-images/27-06-2024/1200-675-21807769-thumbnail-16x9-kk.jpg?imwidth=3840)
Neeru Bajwa Photos: ਹਾਲ ਹੀ ਵਿੱਚ ਨੀਰੂ ਬਾਜਵਾ ਨੇ ਆਪਣੇ ਇੰਸਟਗ੍ਰਾਮ ਉਤੇ ਸਾੜ੍ਹੀ ਵਿੱਚ ਨਵੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ, ਇੰਨ੍ਹਾਂ ਫੋਟੋਆਂ ਵਿੱਚ ਅਦਾਕਾਰਾ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ। (instagram)