ਗੋਲਡਨ ਲਹਿੰਗੇ ਨਾਲ ਮੇਲ ਖਾਂਦੇ ਗਹਿਣੇ ਪਾ ਕੇ ਚਮਕਦੀ ਨਜ਼ਰ ਆਈ ਮੌਨੀ ਰਾਏ, ਪ੍ਰਸ਼ੰਸਕ ਬੋਲੇ-ਸੁੰਦਰੀ
ਬਾਲੀਵੁੱਡ ਅਦਾਕਾਰਾ ਮੌਨੀ ਰਾਏ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਮੌਨੀ ਨੇ ਰਿਵਾਇਤੀ ਲੁੱਕ ਪਹਿਨੀ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
Published : Mar 11, 2024, 3:27 PM IST