ਹਿਨਾ ਖਾਨ ਨੇ ਪ੍ਰਿੰਟਿਡ ਸਾੜ੍ਹੀ 'ਚ ਦਿਖਾਈ ਗਲੈਮਰਸ ਲੁੱਕ, ਫੈਨਜ਼ ਹੋਏ ਦੀਵਾਨੇ - ਹਿਨਾ ਖਾਨ
Hina Khan: ਜੇਕਰ ਫਿਲਮਾਂ ਦੇ ਨਾਲ-ਨਾਲ ਟੀਵੀ ਜਗਤ ਦੀਆਂ ਸਟਾਈਲਿਸ਼ ਸੁੰਦਰੀਆਂ ਦਾ ਨਾਂ ਲਿਆ ਜਾਵੇ ਤਾਂ 'ਬਿੱਗ ਬੌਸ' ਫੇਮ ਹਿਨਾ ਖਾਨ ਦੇ ਨਾਂ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਦਾਕਾਰਾ ਨੇ ਸਾੜੀ 'ਚ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
By ETV Bharat Entertainment Team
Published : Feb 5, 2024, 10:11 AM IST