ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਤੋਂ ਸਿਤਾਰਿਆਂ ਦੀਆਂ ਤਾਜ਼ਾ ਤਸਵੀਰਾਂ ਆਈਆਂ ਸਾਹਮਣੇ, ਦੇਖੋ - ਦੀਪਿਕਾ ਪਾਦੂਕੋਣ
![ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਤੋਂ ਸਿਤਾਰਿਆਂ ਦੀਆਂ ਤਾਜ਼ਾ ਤਸਵੀਰਾਂ ਆਈਆਂ ਸਾਹਮਣੇ, ਦੇਖੋ anant-radhika pre-wedding celebrations](https://etvbharatimages.akamaized.net/etvbharat/prod-images/04-03-2024/1200-675-20899884-thumbnail-16x9-kj.jpg?imwidth=3840)
Anant-Radhika Pre-Wedding : ਜਾਮਨਗਰ 'ਚ ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਈਵੈਂਟ 'ਚ ਸ਼ਾਮਲ ਹੋਏ ਦੇਸ਼ ਅਤੇ ਦੁਨੀਆ ਦੇ ਸਿਤਾਰੇ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ। ਇਹ ਸਿਤਾਰੇ ਲਗਾਤਾਰ ਪ੍ਰਸ਼ੰਸਕਾਂ ਨਾਲ ਆਪਣੀਆਂ ਤਾਜ਼ਾ ਝਲਕੀਆਂ ਸਾਂਝੀਆਂ ਕਰ ਰਹੇ ਹਨ। ਸੋਨਮ ਕਪੂਰ ਦੇ ਨਾਲ-ਨਾਲ ਹੋਰ ਸਿਤਾਰਿਆਂ ਨੇ ਇਵੈਂਟ ਦੀਆਂ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ।
![ETV Bharat Entertainment Team author img](https://etvbharatimages.akamaized.net/etvbharat/prod-images/authors/entertainment-1716536424.jpeg)
By ETV Bharat Entertainment Team
Published : Mar 4, 2024, 10:45 AM IST