ETV Bharat / entertainment

500 ਕਰੋੜ ਦੇ ਕਲੱਬ ਵਿੱਚ ਐਂਟਰੀ ਕਰਨ ਵਾਲੀ ਛੇਵੀਂ ਫਿਲਮ ਬਣੀ 'ਸਤ੍ਰੀ 2', ਹੁਣ ਤੋੜੇਗੀ ਇੰਨ੍ਹਾਂ ਫਿਲਮਾਂ ਦਾ ਰਿਕਾਰਡ - Stree 2 Box Office collection

Stree 2 Box Office 500cr: 'ਸਤ੍ਰੀ 2' 500 ਕਰੋੜ ਰੁਪਏ ਦੇ ਫਿਲਮ ਕਲੱਬ ਵਿੱਚ ਸ਼ਾਮਲ ਹੋ ਗਈ ਹੈ ਅਤੇ 'ਸਤ੍ਰੀ 2' ਅਜਿਹਾ ਕਰਨ ਵਾਲੀ ਭਾਰਤੀ ਸਿਨੇਮਾ ਦੀ ਛੇਵੀਂ ਫਿਲਮ ਬਣ ਗਈ ਹੈ। ਆਉਣ ਵਾਲੇ ਦਿਨਾਂ 'ਚ 'ਸਤ੍ਰੀ 2' ਪ੍ਰਭਾਸ ਸਟਾਰਰ ਫਿਲਮ 'ਬਾਹੂਬਲੀ 2' ਦਾ ਰਿਕਾਰਡ ਤੋੜ ਦੇਵੇਗੀ।

Stree 2 Box Office 500cr
Stree 2 Box Office 500cr (instagram)
author img

By ETV Bharat Entertainment Team

Published : Sep 2, 2024, 3:21 PM IST

ਹੈਦਰਾਬਾਦ: ਬਾਲੀਵੁੱਡ ਦੀ ਸਭ ਤੋਂ ਵੱਧ ਮੁਨਾਫ਼ੇ ਵਾਲੀ ਹੌਰਰ ਕਾਮੇਡੀ ਫਿਲਮ 'ਸਤ੍ਰੀ 2' ਨੇ ਬਾਕਸ ਆਫਿਸ 'ਤੇ 18 ਦਿਨ ਪੂਰੇ ਕਰ ਲਏ ਹਨ। ਫਿਲਮ ਨੇ ਇਨ੍ਹਾਂ 18 ਦਿਨਾਂ 'ਚ ਦੁਨੀਆ ਭਰ 'ਚ 600 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ ਅਤੇ ਅੱਜ 2 ਸਤੰਬਰ ਨੂੰ ਫਿਲਮ ਰਿਲੀਜ਼ ਦੇ 19ਵੇਂ ਦਿਨ 'ਚ ਹੈ।

ਫਿਲਮ 'ਸਤ੍ਰੀ 2' ਘਰੇਲੂ ਬਾਕਸ ਆਫਿਸ 'ਤੇ 500 ਕਰੋੜ ਦੇ ਕਲੱਬ 'ਚ ਐਂਟਰੀ ਕਰ ਚੁੱਕੀ ਹੈ। 'ਸਤ੍ਰੀ 2' ਅਜਿਹਾ ਕਰਨ ਵਾਲੀ ਛੇਵੀਂ ਫਿਲਮ ਬਣ ਗਈ ਹੈ। ਇਸ ਦੇ ਨਾਲ ਹੀ 'ਸਤ੍ਰੀ 2' ਆਉਣ ਵਾਲੇ ਦਿਨਾਂ 'ਚ ਬਾਹੂਬਲੀ 2 ਦਾ ਰਿਕਾਰਡ ਤੋੜਨ ਜਾ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ 'ਸਤ੍ਰੀ 2' ਨੇ ਵਰਲਡ ਵਾਈਡ 593 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਹੈ। 'ਜਵਾਨ', 'ਐਨੀਮਲ', 'ਪਠਾਨ', 'ਗਦਰ 2' ਅਤੇ 'ਬਾਹੂਬਲੀ 2' ਤੋਂ ਬਾਅਦ 'ਸਤ੍ਰੀ 2' ਹੁਣ 500 ਕਰੋੜ ਰੁਪਏ ਦੇ ਕਲੱਬ ਵਿੱਚ ਛੇਵੇਂ ਸਥਾਨ 'ਤੇ ਆ ਗਈ ਹੈ। 'ਸਤ੍ਰੀ 2' ਦੀ 18 ਦਿਨਾਂ ਵਿੱਚ ਕਮਾਈ 502 ਕਰੋੜ ਰੁਪਏ ਤੱਕ ਪਹੁੰਚ ਗਈ ਹੈ।

1. ਜਵਾਨ: 643.87 ਕਰੋੜ ਰੁਪਏ।

2. ਐਨੀਮਲ: 556 ਕਰੋੜ ਰੁਪਏ।

3. ਪਠਾਨ: 543.05 ਕਰੋੜ ਰੁਪਏ।

4. ਗਦਰ 2: 525.45 ਕਰੋੜ ਰੁਪਏ।

5. ਬਾਹੂਬਲੀ 2: 510.99 ਕਰੋੜ ਰੁਪਏ।

6. ਸਤ੍ਰੀ 2: 502 ਕਰੋੜ ਰੁਪਏ।

7. KGF 2: 434.70 ਕਰੋੜ ਰੁਪਏ।

'ਸਤ੍ਰੀ 2' ਦੀ ਕਮਾਈ:

ਪਹਿਲੇ ਵੀਕਐਂਡ (ਚਾਰ ਦਿਨ) ਕਲੈਕਸ਼ਨ: 194.6 ਕਰੋੜ

ਦੂਜੇ ਵੀਕੈਂਡ (ਤਿੰਨ ਦਿਨ) ਕਲੈਕਸ਼ਨ: 93.8 ਕਰੋੜ

ਤੀਜੇ ਵੀਕੈਂਡ (ਤਿੰਨ ਦਿਨ) ਕਲੈਕਸ਼ਨ: 45.75 ਕਰੋੜ

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.