ETV Bharat / entertainment

'ਕਾਂਤਾਰਾ' ਨੂੰ ਮਿਲਿਆ ਸਰਵੋਤਮ ਫਿਲਮ ਰਾਸ਼ਟਰੀ ਪੁਰਸਕਾਰ, ਰਿਸ਼ਭ ਸ਼ੈੱਟੀ ਦੇ ਵੀ ਝੋਲੀ ਪਿਆ ਇਹ ਐਵਾਰਡ

70th National Film Awards Winners: ਕੰਨੜ ਫਿਲਮ 'ਕਾਂਤਾਰਾ' ਨੂੰ ਸਰਵੋਤਮ ਫਿਲਮ ਦਾ ਰਾਸ਼ਟਰੀ ਫਿਲਮ ਪੁਰਸਕਾਰ ਦਿੱਤਾ ਗਿਆ ਹੈ।

author img

By ETV Bharat Entertainment Team

Published : 2 hours ago

70th National Film Awards Winners
70th National Film Awards Winners (instagram)

ਨਵੀਂ ਦਿੱਲੀ: ਕੰਨੜ ਸਿਨੇਮਾ ਦੇ ਸ਼ਾਨਦਾਰ ਅਦਾਕਾਰ ਰਿਸ਼ਭ ਸ਼ੈੱਟੀ ਨੂੰ ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਵਾਲੀ ਫਿਲਮ 'ਕਾਂਤਾਰਾ' ਲਈ ਸਰਵੋਤਮ ਫਿਲਮ ਦਾ ਪੁਰਸਕਾਰ ਮਿਲਿਆ ਹੈ ਅਤੇ ਇਸ ਦੇ ਮੁੱਖ ਅਦਾਕਾਰ ਰਿਸ਼ਭ ਸ਼ੈੱਟੀ ਨੂੰ ਸਰਵੋਤਮ ਅਦਾਕਾਰ ਲਈ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਸਾਲ 2022 'ਚ ਘੱਟ ਬਜਟ ਵਾਲੀ ਫਿਲਮ 'ਕਾਂਤਾਰਾ' ਨੇ 400 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। 'ਕਾਂਤਾਰਾ' ਦੀ ਕਹਾਣੀ ਨੇ ਪੂਰੇ ਭਾਰਤੀ ਸਿਨੇਮਾ ਨੂੰ ਹਿਲਾ ਕੇ ਰੱਖ ਦਿੱਤਾ ਸੀ। ਰਜਨੀਕਾਂਤ ਸਮੇਤ ਕਈ ਸਿਤਾਰਿਆਂ ਨੇ ਉਨ੍ਹਾਂ ਨੂੰ ਘਰ ਬੁਲਾਇਆ ਸੀ ਅਤੇ ਰਿਸ਼ਭ ਸ਼ੈੱਟੀ ਦੀ ਐਕਟਿੰਗ ਅਤੇ ਉਨ੍ਹਾਂ ਦੀ ਫਿਲਮ ਦੀ ਤਾਰੀਫ ਕੀਤੀ ਸੀ।

ਤੁਹਾਨੂੰ ਦੱਸ ਦੇਈਏ ਕਿ ਕਾਂਤਾਰਾ ਦਾ ਨਿਰਦੇਸ਼ਨ ਖੁਦ ਰਿਸ਼ਭ ਸ਼ੈੱਟੀ ਨੇ ਕੀਤਾ ਹੈ ਅਤੇ ਉਹ ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ। ਨੈਸ਼ਨਲ ਐਵਾਰਡ ਮਿਲਣ 'ਤੇ ਅਦਾਕਾਰ ਨੇ ਕਿਹਾ, 'ਹਰ ਫਿਲਮ ਪ੍ਰਭਾਵਸ਼ਾਲੀ ਹੁੰਦੀ ਹੈ, ਸਾਡਾ ਉਦੇਸ਼ ਅਜਿਹੀਆਂ ਫਿਲਮਾਂ ਬਣਾਉਣਾ ਹੈ ਜੋ ਸਮਾਜ 'ਤੇ ਸਕਾਰਾਤਮਕ ਪ੍ਰਭਾਵ ਪਾਉਂਦੀਆਂ ਹਨ ਅਤੇ ਸਮਾਜ ਨੂੰ ਨਵਾਂ ਰੂਪ ਦਿੰਦੀਆਂ ਹਨ, ਰਾਸ਼ਟਰੀ ਪੁਰਸਕਾਰ ਇਕ ਕਲਾਕਾਰ ਲਈ ਬਹੁਤ ਸਨਮਾਨ ਰੱਖਦਾ ਹੈ।'

ਰਾਸ਼ਟਰੀ ਪੁਰਸਕਾਰ ਜੇਤੂਆਂ ਦੀ ਸੂਚੀ

1. ਸਰਵੋਤਮ ਫੀਚਰ ਫਿਲਮ: ਆਤਮ

2. ਸਰਵੋਤਮ ਅਦਾਕਾਰ: ਰਿਸ਼ਭ ਸ਼ੈਟੀ (ਕਾਂਤਾਰਾ)

3. ਸਰਵੋਤਮ ਅਦਾਕਾਰਾ: ਨਿਤਿਆ ਮੇਨੇਨ ਅਤੇ ਮਾਨਸੀ ਪਾਰੇਖ

4. ਸਰਵੋਤਮ ਨਿਰਦੇਸ਼ਕ: ਸੂਰਜ ਬੜਜਾਤਿਆ

5. ਸਰਵੋਤਮ ਸਹਾਇਕ ਅਦਾਕਾਰਾ: ਨੀਨਾ ਗੁਪਤਾ

6. ਸਰਵੋਤਮ ਸਹਾਇਕ ਅਦਾਕਾਰ: ਪਵਨ ਮਲਹੋਤਰਾ

7. ਸਰਵੋਤਮ ਮਨੋਰੰਜਕ ਫੀਚਰ ਫਿਲਮ: ਕਾਂਤਾਰਾ

8. ਸਰਬੋਤਮ ਤੇਲਗੂ ਫਿਲਮ: ਕਾਰਤਿਕੇਯਾ 2

9. ਸਰਵੋਤਮ ਤਾਮਿਲ ਫਿਲਮ: ਪੋਨੀਅਨ ਸੇਲਵਾਨ ਭਾਗ 1

10. ਸਰਵੋਤਮ ਕੰਨੜ ਫਿਲਮ: ਕੇਜੀਐਫ ਚੈਪਟਰ 2

11. ਸਰਵੋਤਮ ਹਿੰਦੀ ਫਿਲਮ: ਗੁਲਮੋਹਰ

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.