ETV Bharat / entertainment

1 ਮਿੰਟ ਦੇ 10 ਕਰੋੜ ਅਤੇ ਮਹੀਨੇ ਦਾ ਇੰਨਾ ਕਮਾਉਂਦਾ ਹੈ ਇਹ ਸੁਪਰਸਟਾਰ, ਅੱਜ ਮਨਾ ਰਿਹਾ ਹੈ ਜਨਮਦਿਨ - SALMAN KHAN

ਫਿਲਮ ਇੰਡਸਟਰੀ ਦੇ ਸੁਪਰਸਟਾਰ ਕਹੇ ਜਾਣ ਵਾਲੇ ਇਹ ਅਦਾਕਾਰ ਦੀ ਨੈਟਵਰਥ ਨੇ ਕਈ ਵੱਡੇ-ਵੱਡੇ ਸਿਤਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ।

Salman Khan
Salman Khan (Screen Grab)
author img

By ETV Bharat Entertainment Team

Published : 17 hours ago

ਹੈਦਰਾਬਾਦ: ਬਾਲੀਵੁੱਡ 'ਚ ਕਈ ਕਲਾਕਾਰ ਆਏ ਅਤੇ ਚਲੇ ਗਏ ਪਰ ਇਹ ਸੁਪਰਸਟਾਰ ਅਜੇ ਵੀ ਪਿਛਲੇ ਤਿੰਨ ਦਹਾਕਿਆਂ ਤੋਂ ਆਪਣੀਆਂ ਫਿਲਮਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ। ਅੱਜ ਵੀ ਇਸ ਦੇ ਪ੍ਰਸ਼ੰਸਕ ਇਸ ਦੀਆਂ ਫਿਲਮਾਂ ਦੇਖਣ ਲਈ ਸਿਨੇਮਾਘਰਾਂ ਦੀਆਂ ਲੰਬੀਆਂ ਲਾਈਨਾਂ ਵਿੱਚ ਖੜ੍ਹਦੇ ਹਨ। ਅੱਜ ਵੀ ਇਸ ਸੁਪਰਸਟਾਰ ਦੇ ਪ੍ਰਸ਼ੰਸਕ ਉਨ੍ਹਾਂ ਦੇ ਫੈਸ਼ਨ ਅਤੇ ਸਵੈਗ ਨੂੰ ਫਾਲੋ ਕਰਦੇ ਹਨ। ਅੱਜ ਵੀ ਇਹ ਸੁਪਰਸਟਾਰ ਫਿਲਮਾਂ ਵਿੱਚ ਆਪਣੇ ਕੈਮਿਓ ਨਾਲ ਸਿਨੇਮਾਘਰਾਂ ਵਿੱਚ ਭੀੜ ਨੂੰ ਆਕਰਸ਼ਿਤ ਕਰਦਾ ਹੈ।

ਇਹ ਸੁਪਰਸਟਾਰ ਅੱਜ ਕਰੋੜਾਂ ਦਾ ਮਾਲਕ ਹੈ। ਇਹ ਸੁਪਰਸਟਾਰ ਨਾ ਸਿਰਫ ਫਿਲਮਾਂ ਤੋਂ ਕਮਾਈ ਕਰਦਾ ਹੈ, ਸਗੋਂ ਉਸਦੇ ਆਪਣੇ ਦੋ ਵੱਡੇ ਬ੍ਰਾਂਡ ਹਨ ਅਤੇ ਇੱਕ ਫਿਲਮ ਪ੍ਰੋਡਕਸ਼ਨ ਹਾਊਸ ਵੀ ਚਲਾਉਂਦੇ ਹਨ। ਆਓ ਜਾਣਦੇ ਹਾਂ ਕੌਣ ਹੈ ਇਹ ਸੁਪਰਸਟਾਰ?

ਕੀ ਤੁਸੀਂ ਇਸ ਸੁਪਰਸਟਾਰ ਨੂੰ ਪਛਾਣਿਆ?

ਮੀਡੀਆ ਰਿਪੋਰਟਾਂ ਮੁਤਾਬਕ ਇਹ ਸੁਪਰਸਟਾਰ ਟੀਵੀ 'ਤੇ ਕੁਝ ਸੈਕਿੰਡ ਦੇ ਇਸ਼ਤਿਹਾਰ ਲਈ 10 ਕਰੋੜ ਰੁਪਏ ਚਾਰਜ ਕਰਦਾ ਹੈ। ਇਸ ਦੇ ਨਾਲ ਹੀ ਇਹ ਸੁਪਰਸਟਾਰ ਕਮਰਸ਼ੀਅਲ ਇਸ਼ਤਿਹਾਰਾਂ ਲਈ ਦੁੱਗਣੀ ਫੀਸ ਵਸੂਲਦਾ ਹੈ। ਇਸ ਦੇ ਨਾਲ ਹੀ ਇਸ ਦੀ ਇੱਕ ਫਿਲਮ ਦੀ ਫੀਸ 100 ਕਰੋੜ ਰੁਪਏ ਤੋਂ ਘੱਟ ਨਹੀਂ ਹੈ। ਦਰਅਸਲ, ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੇ ਟਾਈਗਰ ਸਲਮਾਨ ਖਾਨ ਦੀ, ਜੋ ਅੱਜ ਆਪਣਾ 59ਵਾਂ ਜਨਮਦਿਨ ਮਨਾ ਰਹੇ ਹਨ।

ਸਲਮਾਨ ਖਾਨ ਦੀ ਕੁੱਲ ਜਾਇਦਾਦ?

ਰਿਪੋਰਟਾਂ ਦੇ ਅਨੁਸਾਰ ਇਸ ਸਮੇਂ ਸਲਮਾਨ ਖਾਨ ਦੀ ਕੁੱਲ ਜਾਇਦਾਦ 2,900 ਕਰੋੜ ਰੁਪਏ ਹੈ ਅਤੇ ਉਹ ਆਪਣੇ ਸਭ ਤੋਂ ਮਸ਼ਹੂਰ ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ ਤੋਂ ਪੂਰੇ ਸੀਜ਼ਨ ਵਿੱਚ 250 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਦਾ ਹੈ। ਬਿੱਗ ਬੌਸ ਲਗਭਗ ਤਿੰਨ ਮਹੀਨੇ ਚੱਲਦਾ ਹੈ, ਜਿਸ ਦੇ ਹਿਸਾਬ ਨਾਲ ਸਲਮਾਨ ਖਾਨ ਹਰ ਮਹੀਨੇ 60 ਕਰੋੜ ਰੁਪਏ ਕਮਾਉਂਦੇ ਹਨ।

ਦੇਸ਼ ਦਾ ਸਭ ਤੋਂ ਅਮੀਰ ਅਦਾਕਾਰ?

ਰਿਪੋਰਟਾਂ ਦੀ ਮੰਨੀਏ ਤਾਂ ਸਲਮਾਨ ਖਾਨ ਦੇਸ਼ ਦੇ ਸਭ ਤੋਂ ਅਮੀਰ ਅਦਾਕਾਰਾਂ ਦੀ ਸੂਚੀ ਵਿੱਚ ਚੌਥੇ ਨੰਬਰ 'ਤੇ ਆਉਂਦੇ ਹਨ ਅਤੇ ਬਾਲੀਵੁੱਡ ਅਦਾਕਾਰਾਂ ਵਿੱਚ ਸ਼ਾਹਰੁਖ ਖਾਨ ਅਤੇ ਜੂਹੀ ਚਾਵਲਾ ਤੋਂ ਬਾਅਦ ਤੀਜੇ ਨੰਬਰ 'ਤੇ ਹਨ।

  • ਸ਼ਾਹਰੁਖ ਖਾਨ: 7300 ਕਰੋੜ ਰੁਪਏ
  • ਜੂਹੀ ਚਾਵਲਾ: 4600 ਕਰੋੜ ਰੁਪਏ
  • ਨਾਗਾਰਜੁਨ: 3310 ਕਰੋੜ ਰੁਪਏ
  • ਸਲਮਾਨ ਖਾਨ: 2900 ਕਰੋੜ ਰੁਪਏ
  • ਅਕਸ਼ੈ ਕੁਮਾਰ: 2500 ਕਰੋੜ ਰੁਪਏ
  • ਰਿਤਿਕ ਰੋਸ਼ਨ: 2000 ਕਰੋੜ ਰੁਪਏ
  • ਆਮਿਰ ਖਾਨ: 1862 ਕਰੋੜ ਰੁਪਏ
  • ਅਮਿਤਾਭ ਬੱਚਨ: 1600 ਕਰੋੜ ਰੁਪਏ
  • ਰਾਮ ਚਰਨ: 1370 ਕਰੋੜ ਰੁਪਏ
  • ਸੈਫ ਅਲੀ ਖਾਨ: 1200 ਕਰੋੜ ਰੁਪਏ

ਕਦੋਂ ਰਿਲੀਜ਼ ਹੋਏਗੀ ਫਿਲਮ

ਸਭ ਤੋਂ ਉਡੀਕੀ ਜਾ ਰਹੀ ਫਿਲਮ 'ਸਿਕੰਦਰ' ਦਾ ਟੀਜ਼ਰ ਸਲਮਾਨ ਖਾਨ ਦੇ ਜਨਮਦਿਨ ਦੇ ਮੌਕੇ 'ਤੇ 27 ਦਸੰਬਰ ਨੂੰ ਰਿਲੀਜ਼ ਹੋਣਾ ਸੀ, ਪਰ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਮੌਤ ਕਾਰਨ ਇਸ ਨੂੰ ਟਾਲ ਦਿੱਤਾ ਗਿਆ ਹੈ। ਹੁਣ ਸਿਕੰਦਰ ਦਾ ਟੀਜ਼ਰ 28 ਦਸੰਬਰ ਨੂੰ ਸਵੇਰੇ 11.07 ਵਜੇ ਰਿਲੀਜ਼ ਹੋਵੇਗਾ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.