ETV Bharat / entertainment

36 ਸਾਲ ਦੀ ਇਸ ਸਟਾਰ ਨੇ ਕੀਤੀ ਖੁਦਕੁਸ਼ੀ, ਘਰ 'ਚੋਂ ਮਿਲੀ ਲਾਸ਼, ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ - Kagney Linn Karter

Adult Film Star Kagney Linn Karter: ਫਿਲਮ ਇੰਡਸਟਰੀ ਦੀ ਸਟਾਰ ਕੈਗਨੀ ਲਿਨ ਕਾਰਟਰ ਨੇ 36 ਸਾਲ ਦੀ ਉਮਰ ਵਿੱਚ ਖੁਦਕੁਸ਼ੀ ਕਰ ਲਈ ਹੈ। ਉਸ ਦੀ ਲਾਸ਼ ਘਰ 'ਚੋਂ ਮਿਲੀ ਹੈ।

Kagney Linn Karter
Kagney Linn Karter
author img

By ETV Bharat Entertainment Team

Published : Feb 20, 2024, 11:14 AM IST

ਮੁੰਬਈ: ਫਿਲਮ ਇੰਡਸਟਰੀ ਨਾਲ ਜੁੜੀ ਕੈਗਨੀ ਲਿਨ ਕਾਰਟਰ ਦਾ ਦੇਹਾਂਤ ਹੋ ਗਿਆ ਹੈ। ਕੈਗਨੀ ਲਿਨ ਕਾਰਟਰ ਇਟਲੀ ਵਿੱਚ ਆਪਣੇ ਘਰ ਵਿੱਚ ਮ੍ਰਿਤਕ ਪਾਇਆ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 36 ਸਾਲਾਂ ਕੈਗਨੀ ਲਿਨ ਕਾਰਟਰ ਨੇ ਖੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।

ਕੈਗਨੀ 2000 ਤੋਂ ਐਡਲਟ ਫਿਲਮ ਉਦਯੋਗ ਵਿੱਚ ਸਰਗਰਮ ਸੀ। ਕੈਗਨੀ ਲਿਨ ਕਾਰਟਰ ਨੇ ਸਭ ਤੋਂ ਪਹਿਲਾਂ ਪੋਲ ਡਾਂਸ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਲਾਸ ਏਂਜਲਸ ਚਲੀ ਗਈ ਅਤੇ ਉੱਥੇ ਐਡਲਟ ਫਿਲਮ ਇੰਡਸਟਰੀ ਨਾਲ ਜੁੜ ਗਈ। ਕੈਗਨੀ ਲਿਨ ਕਾਰਟਰ ਦੇ ਅਚਾਨਕ ਦੇਹਾਂਤ ਕਾਰਨ ਪੂਰੀ ਐਡਲਟ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਮੌਤ ਦਾ ਕਾਰਨ ਪੁੱਛ ਰਹੇ ਹਨ।

ਕੈਗਨੀ ਲਿਨ ਕਾਰਟਰ ਦੀ ਮੌਤ ਦੀ ਖਬਰ ਉਸ ਦੇ ਦੋਸਤਾਂ ਨੇ ਸੋਸ਼ਲ ਮੀਡੀਆ 'ਤੇ ਜਾਰੀ ਕੀਤੀ ਹੈ। ਕੈਗਨੀ ਲਿਨ ਕਾਰਟਰ ਦੇ ਪ੍ਰਸ਼ੰਸਕਾਂ ਲਈ ਉਨ੍ਹਾਂ ਦੇ ਦੇਹਾਂਤ ਦੀ ਖਬਰ ਕਿਸੇ ਸਦਮੇ ਤੋਂ ਘੱਟ ਨਹੀਂ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਕੈਗਨੀ ਲਿਨ ਕਾਰਟਰ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਮੌਤ ਦੀ ਖਬਰ ਨੂੰ ਅਫਵਾਹ ਦੱਸਿਆ ਅਤੇ ਫਿਰ ਜਦੋਂ ਉਨ੍ਹਾਂ ਦੀ ਮੌਤ ਦੀ ਅਧਿਕਾਰਤ ਪੁਸ਼ਟੀ ਹੋਈ ਤਾਂ ਉਨ੍ਹਾਂ ਨੇ ਇਸ ਦਾ ਕਾਰਨ ਪੁੱਛਿਆ। ਮੀਡੀਆ ਰਿਪੋਰਟਾਂ ਮੁਤਾਬਕ ਕੈਗਨੀ ਨੇ ਖੁਦਕੁਸ਼ੀ ਕਰ ਲਈ ਹੈ ਅਤੇ ਮੌਤ ਦਾ ਕਾਰਨ ਤਣਾਅ ਦੱਸਿਆ ਜਾ ਰਿਹਾ ਹੈ।

ਘਰ 'ਚ ਮਿਲੀ ਕੈਗਨੀ ਦੀ ਲਾਸ਼: ਰਿਪੋਰਟਾਂ ਦੀ ਮੰਨੀਏ ਤਾਂ ਕੈਗਨੀ ਨੇ ਇਟਲੀ 'ਚ ਆਪਣੇ ਘਰ 'ਚ ਖੁਦਕੁਸ਼ੀ ਕਰ ਲਈ ਹੈ। ਉਸ ਦੀ ਲਾਸ਼ ਘਰ 'ਚੋਂ ਹੀ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ ਕੈਗਨੀ ਦੀ ਸੋਸ਼ਲ ਮੀਡੀਆ 'ਤੇ ਆਖਰੀ ਪੋਸਟ 11 ਫਰਵਰੀ ਨੂੰ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.