ਪੰਜਾਬ

punjab

ETV Bharat / videos

OMG...1500 ਰੁਪਏ ਨੂੰ ਲੈ ਕੇ ਬਜ਼ੁਰਗ ਕੀਤਾ ਜ਼ਖਮੀ? ਜਾਣੋ ਪੂਰਾ ਮਾਮਲਾ

By

Published : May 21, 2022, 3:45 PM IST

ਪਠਾਨਕੋਟ: ਆਏ ਦਿਨ ਜ਼ੁਰਮ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਇਸੇ ਤਰ੍ਹਾਂ ਹੀ ਪਿੰਡ ਕੋਟਲੀ ਮੁਗਲਾ 'ਚ 1500 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਦਰਜਨ ਦੇ ਕਰੀਬ ਵਿਅਕਤੀਆਂ ਨੇ ਇਕ ਬਜ਼ੁਰਗ ਵਿਅਕਤੀ 'ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਕਤ ਬਜ਼ੁਰਗ ਜੋ ਕਿ ਪਿੰਡ ਕੋਟਲੀ ਮੁਗਲਾ 'ਚ ਉਸ ਦੀ ਦੁਕਾਨ 'ਤੇ ਹਮਲਾ ਕੀਤਾ ਗਿਆ ਹੈ ਅਤੇ ਜਿਸ ਨੌਜਵਾਨ (ਪ੍ਰੇਮ) 'ਤੇ ਸਾਥੀਆਂ ਸਮੇਤ ਹਮਲਾ ਕੀਤਾ ਗਿਆ ਹੈ, ਇਸ ਦੁਕਾਨਦਾਰ (ਸਾਬਾ) ਨੇ ਪੰਦਰਾਂ ਸੌ ਰੁਪਏ ਲੈਣੇ ਸਨ ਅਤੇ ਜਦੋਂ ਉਸ ਨੇ ਆਪਣੇ ਪੈਸੇ ਮੰਗੇ ਤਾਂ ਉਹ ਭਾਰੀ ਪੈ ਗਿਆ। ਜਿਸ ਕਾਰਨ ਉਕਤ ਨੌਜਵਾਨ ਨੇ ਸਾਥੀਆਂ ਨਾਲ ਮਿਲ ਕੇ ਦੁਕਾਨਦਾਰ ਦੇ ਪਿਤਾ 'ਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਦੇ ਤਹਿਤ ਥਾਣਾ ਸਦਰ ਦੀ ਪੁਲਿਸ ਨੇ 14 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਉਕਤ ਵਿਅਕਤੀ ਫਰਾਰ ਹਨ।

ABOUT THE AUTHOR

...view details