ਕਾਮੇਡੀ ਨਾਈਟ ਦੇ ਸ਼ੋਅ ਤੋਂ ਬਾਹਰ ਨਹੀਂ ਨਿਕਲ ਪਾ ਰਹੇ ਸਿੱਧੂ!!!
ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਆਏ। ਇਸ ਦੌਰਾਨ ਉਨ੍ਹਾਂ ਨੇ ਅਕਾਲੀ-ਭਾਜਪਾ 'ਤੇ ਮਜਾਕੀਆ ਲਹਿਜ਼ੇ 'ਚ ਹਮਲੇ ਬੋਲੇ। ਉਨ੍ਹਾਂ ਕਿਹਾ ਕਿ, 'ਇੱਥੇ ਮੋਦੀ ਠੋਕੂੰ ਅਤੇ ਬਠਿੰਡਾ ਠੱਗਾਂ ਨੂੰ ਠੋਕੂੰ।' ਵੀਡੀਓ 'ਚ ਤੁਸੀਂ ਖ਼ੁਦ ਹੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਿੱਧੂ ਵਿਰੋਧੀਆਂ 'ਤੇ ਹਮਲੇ ਬੋਲ ਰਹੇ ਹਨ।