ਪੰਜਾਬ

punjab

By

Published : May 4, 2020, 9:03 PM IST

ETV Bharat / videos

ਚੰਡੀਗੜ੍ਹ ਤੋਂ ਉੱਤਰਾਖੰਡ ਦੇ ਮਜ਼ਦੂਰ ਵਾਪਸ ਘਰਾਂ ਨੂੰ ਲੱਗੇ ਜਾਣ

ਚੰਡੀਗੜ੍ਹ: ਸ਼ਹਿਰ ਵਿੱਚ ਕਰਫ਼ਿਊ ਖ਼ਤਮ ਹੁੰਦਿਆਂ ਉੱਤਰਾਖੰਡ ਦੇ ਪ੍ਰਵਾਸੀ ਕਾਰੀਗਰ ਜੋ ਚੰਡੀਗੜ੍ਹ ਦੇ ਵਿੱਚ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ, ਉਹ ਆਪਣੇ ਘਰਾਂ ਨੂੰ ਪਰਤਣ ਲੱਗੇ ਹਨ। ਉੱਤਰਾਖੰਡ ਸਰਕਾਰ ਵੱਲੋਂ ਇਨ੍ਹਾਂ ਕਾਰੀਗਰਾਂ ਨੂੰ ਆਪਣੇ ਸੂਬਿਆਂ ਦੇ ਵਿੱਚ ਵਾਪਸ ਲਿਆਉਣ ਦੇ ਲਈ ਬੱਸਾਂ ਭੇਜੀਆਂ ਗਈਆਂ ਹਨ। ਸੈਕਟਰ 17 ਵਿੱਚ ਇਨ੍ਹਾਂ ਕਾਰੀਗਰਾਂ ਦੀ ਸੈਕਟਰ 16 ਹਸਪਤਾਲ ਦੇ ਡਾਕਟਰਾਂ ਵੱਲੋਂ ਸਕਰੀਨਿੰਗ ਕਰਕੇ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ।

ABOUT THE AUTHOR

...view details