ਪੰਜਾਬ

punjab

ਤਰਨਤਾਰਨ ਪੁਲਿਸ ਨੇ ਕੀਤੀ ਨਸ਼ਾ ਤਸਕਰਾਂ ਦੀ 1 ਕਰੋੜ 44 ਲੱਖ ਦੀ ਸੰਪਤੀ ਜਬਤ

By

Published : Dec 22, 2019, 1:20 PM IST

ਤਰਨਤਾਰਨ ਪੁਲਿਸ ਨੇ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕਸਦਿਆਂ ਉਨ੍ਹਾਂ ਦੀ ਸੰਪਤੀ ਨੂੰ ਜਬਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸੇ ਤਹਿਤ ਤਰਨਤਾਰਨ ਪੁਲਿਸ ਨੇ ਜ਼ਿਲ੍ਹੇ ਦੇ ਦੋ ਨਾਮੀ ਤਸਕਰਾਂ ਦੀ 1 ਕਰੋੜ 44 ਲੱਖ 31 ਹਜ਼ਾਰ ਰੁਪਏ ਦੀ ਜਾਇਦਾਦ ਜਬਤ ਕੀਤੀ ਹੈ।

ABOUT THE AUTHOR

...view details