ਪੰਜਾਬ

punjab

ETV Bharat / videos

ਮੁੱਖ ਮੰਤਰੀ ਦੇ ਸ਼ਹਿਰ ਵਿੱਚ ਹਸਪਤਾਲ ਦਾ ਮਾੜਾ ਹਾਲ, ਨਰਸਾਂ ਨੇ ਦੱਸੀ ਸੱਚਾਈ

By

Published : Mar 31, 2020, 5:38 PM IST

ਪਟਿਆਲਾ: ਮੁੱਖ ਮੰਤਰੀ ਦੇ ਸ਼ਹਿਰ ਵਿੱਚ ਸਥਿਤ ਰਾਜਿੰਦਰਾ ਹਸਪਤਾਲ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਕੋਰੋਨਾ ਵਾਰਡ ਬਣਾਇਆ ਗਿਆ ਹੈ, ਜਿੱਥੇ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਜਾਂਦਾ ਹੈ। ਉੱਥੇ ਇਨ੍ਹਾਂ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੀਆਂ ਨਰਸਾਂ, ਹਸਪਤਾਲ 'ਚ ਸਫ਼ਾਈ ਕਰਨ ਵਾਲੇ ਸਵੀਪਰ ਦੀ ਸਿਹਤ ਨਾਲ ਪ੍ਰਸ਼ਾਸਨ ਖਿਲਵਾੜ ਕਰ ਰਿਹਾ ਹੈ। ਹਸਪਤਾਲ ਦੀਆਂ ਨਰਸਾਂ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੂੰ ਸੇਫਟੀ ਦੇ ਲਈ ਕੋਈ ਵੀ ਸੇਫਟੀ ਕਿੱਟ, ਮਾਸਕ, ਗਲਵਜ਼ ਆਦਿ ਨਹੀਂ ਦਿੱਤੇ ਗਏ। ਦੱਸਦਈਏ ਕਿ ਸੋਮਵਾਰ ਨੂੰ ਰਜਿੰਦਰਾ ਹਸਪਤਾਲ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਇੱਕ ਮਰੀਜ਼ ਦੀ ਮੌਤ ਹੋਈ ਹੈ।

ABOUT THE AUTHOR

...view details