ਪੰਜਾਬ

punjab

By

Published : Aug 27, 2020, 4:21 AM IST

ETV Bharat / videos

ਪੰਜਾਬ ਸਰਕਾਰ ਨੇ ਆਬਾਕਾਰੀ ਵਿਭਾਗ ਲਈ ਜਾਰੀ ਕੀਤੀਆਂ ਨਵੀਂਆਂ ਹਦਾਇਤਾਂ

ਪਠਾਨਕੋਟ: ਪੰਜਾਬ ਸਰਕਾਰ ਨੇ ਆਬਾਕਾਰੀ ਵਿਭਾਗ ਨੂੰ ਸ਼ਰਾਬ ਦੇ ਉਤਪਾਦ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਈਟੀਓ ਇੰਦਰਜੀਤ ਸਿੰਘ ਦੱਸਿਆ ਕਿ ਐਕਸਟਰਾ ਨੈਚੁਰਚ ਅਲਕੋਹਲ ਦੀ ਢੋਆ ਢੁਆਈ ਨੂੰ ਲੈ ਕੇ ਵਾਹਨ ਰਾਹ ਵਿੱਚ ਕਿਤੇ ਨਹੀਂ ਰੁਕਣਗੇ। ਜੇਕਰ ਕੋਈ ਇਸ ਤਰ੍ਹਾਂ ਕਰੇਗਾ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details