ਪੰਜਾਬ

punjab

By

Published : Feb 12, 2021, 5:05 PM IST

ETV Bharat / videos

ਨਗਰ ਕੌਂਸਲ ਚੋਣਾਂ:ਕਪੂਰਥਲਾ ਵਿਖੇ ਆਖਰੀ ਦਿਨ ਅਕਾਲੀ ਉਮੀਦਵਾਰਾਂ ਨੇ ਕੀਤਾ ਚੋਣ ਪ੍ਰਚਾਰ

ਕਪੂਰਥਲਾ:ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜਾਰੀ ਹੈ। ਕਪੂਰਥਲਾ ਵਿਖੇ ਆਖਰੀ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਪੂਰੇ ਉਤਸ਼ਾਹ ਨਾਲ ਚੋਣ ਪ੍ਰਚਾਰ ਕੀਤਾ। ਕਪੂਰਥਲਾ ਦੇ ਵਾਰਡ ਨੰ 5 ਤੋਂ ਅਕਾਲੀ ਉਮੀਦਵਾਰ ਬੀਬੀ ਰਣਦੀਪ ਕੌਰ ਵੱਲੋਂ ਚੋਣ ਪ੍ਰਚਾਰ ਜਾਰੀ ਹੈ। ਉਨ੍ਹਾਂ ਅਕਾਲੀ ਉਮੀਦਵਾਰਾਂ ਨੂੰ ਵਾਰਡ ਵਾਸੀਆਂ ਦਾ ਭਰਪੂਰ ਸਾਥ ਮਿਲਣ ਦੀ ਤੇ ਚੋਣਾਂ ਦੌਰਾਨ ਅਕਾਲੀ ਦਲ ਦੀ ਜਿੱਤ ਦਾ ਦਾਅਵਾ ਕੀਤਾ ਹੈ। ਉਨ੍ਹਾਂ ਵਾਰਡ ਵਾਸੀਆਂ ਨੂੰ ਨਿਰਾਸ਼ ਨਾ ਕਰਨ ਤੇ ਲੋਕਾਂ ਦੀ ਸੇਵਾ ਦੀ ਗੱਲ ਆਖੀ।

ABOUT THE AUTHOR

...view details