ਪੰਜਾਬ

punjab

By

Published : Feb 7, 2021, 10:42 PM IST

ETV Bharat / videos

ਆਜ਼ਾਦ ਉਮੀਦਵਾਰ ਗੌਤਮ ਬਾਤਿਸ਼ ਦੇ ਦਫ਼ਤਰ ਦਾ ਉਦਘਾਟਨ ਕਿੰਨਰ ਹੱਥੀਂ

ਨਾਭਾ: ਇੱਥੋਂ ਦੇ ਵਾਰਡ ਨੰਬਰ 4 ਦੇ ਆਜ਼ਾਦ ਉਮੀਦਵਾਰ ਗੌਤਮ ਬਾਤਿਸ਼ ਨੇ ਆਪਣੇ ਦਫ਼ਤਰ ਦਾ ਉਦਘਾਟਨ ਸਿੰਮੀ ਮਹੰਤ (ਕਿੰਨਰ) ਤੋਂ ਕਰਵਾਇਆ। ਇਸ ਮੌਕੇ ਉੱਤੇ ਗੌਤਮ ਬਾਤਿਸ਼ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਵਾਰਡ ਵਾਸੀਆਂ ਨੇ ਆਜ਼ਾਦ ਉਮੀਦਵਾਰ ਦੇ ਤੌਰ ਉੱਤੇ ਖੜਾ ਕੀਤਾ ਹੈ ਅਤੇ ਮੇਰੀ ਜਿੱਤ ਯਕੀਨੀ ਹੈ। ਇਸ ਮੌਕੇ ਸਿੰਮੀ ਮਹੰਤ (ਕਿੰਨਰ) ਨੇ ਕਿਹਾ ਕਿ ਗੌਤਮ ਬਾਤਿਸ਼ ਬਹੁਤ ਹੀ ਹੋਣਹਾਰ ਵਿਅਕਤੀ ਹਨ ਅਤੇ ਇਹ ਹਰ ਇਕ ਦੇ ਨਾਲ ਸੁੱਖ-ਦੁੱਖ ਵਿੱਚ ਖੜਦੇ ਹਨ ਅਸੀਂ ਵੀ ਅਪੀਲ ਕਰਦੇ ਹਾਂ ਕਿ ਵੋਟਾਂ ਗੌਤਮ ਬਾਤਿਸ਼ ਨੂੰ ਹੀ ਪਾਉਣ।

ABOUT THE AUTHOR

...view details