ਪੰਜਾਬ

punjab

ਪੁਰਾਣੀ ਰੰਜਿਸ਼ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦਾ ਝਗੜਾ

By

Published : Jan 16, 2022, 5:25 PM IST

ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਕਟੜਾ ਮੋਤੀ ਰਾਮ ਜੋ ਕਿ ਹਾਥੀ ਗੇਟ ਵਿੱਚ ਪੈਂਦਾ ਹੈ ਉਸ ਜਗ੍ਹਾ ਦਾ ਹੈ, ਕੱਲ੍ਹ ਬੀਤੀ ਰਾਤ ਨੂੰ ਇਕ ਘਰ ਦੇ ਵਿੱਚ ਜੀਜਾ ਤੇ ਸਾਲੇ ਦੀ ਪੁਰਾਣੀ ਰੰਜਿਸ਼ ਦੇ ਚੱਲਦੇ ਮਾਮਲੇ ਤੇ ਮਾਮੇ ਤੇ ਭਾਣਜੇ ਵਿੱਚ ਤਕਰਾਰ ਹੋ ਗਈ। ਬਿਸ਼ਨ ਦਾਸ ਨੇ ਕਿਹਾ ਕਿ ਉਨ੍ਹਾਂ ਦੇ ਜੀਜਾ ਉਨ੍ਹਾਂ ਦੇ ਨਾਲ ਪੁਰਾਣੀ ਰੰਜਿਸ਼ ਰੱਖਦਾ ਹੈ। ਉਹ ਨਸ਼ੇ ਦੇ ਕਾਰੋਬਾਰ ਕੁਝ ਦਿਨ ਪਹਿਲਾਂ ਪਠਾਨਕੋਟ ਦੇ ਵਿਚ ਫੜਿਆ ਗਿਆ ਸੀ। ਜਿਸ ਦੇ ਚਲਦੇ ਉਹ ਸਾਡੇ ਨਾਲ ਰੰਜਿਸ਼ ਰੱਖਦਾ ਕਿ ਅਸੀਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ। ਕੱਲ੍ਹ ਰਾਤ ਉਹ ਆਪਣੇ ਲੜਕਿਆਂ ਦੇ ਨਾਲ ਘਰ ਵਿੱਚ ਆ ਕੇ ਇੱਟਾਂ ਵੱਟੇ ਚਲਾਉਣ ਲੱਗ ਪਿਆ 'ਤੇ ਸਾਡੇ ਮੋਟਰਸਾਈਕਲਾਂ ਦੀ ਭੰਨਤੋੜ ਕੀਤੀ। ਸਾਰਾ ਕੁਝ ਸੀਸੀਟੀਵਿ ਕੈਮਰਿਆਂ ਵਿਚ ਕੈਦ ਹੋ ਗਿਆ ਹੈ।

ABOUT THE AUTHOR

...view details