ਪੰਜਾਬ

punjab

ETV Bharat / videos

ਜਲੰਧਰ 'ਚ ਕੋਰੋਨਾ ਮਾਮਲਿਆਂ ਦੀ ਗਿਣਤੀ 600 ਤੋਂ ਪਾਰ

By

Published : Jun 23, 2020, 10:32 PM IST

ਜਲੰਧਰ: ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ਵਿੱਚ ਜਾਰੀ ਹੈ। ਹਾਲ ਹੀ ਵਿੱਚ ਜਲੰਧਰ 'ਚ ਕੋਰੋਨਾ ਵਾਇਰਸ ਦੇ 38 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 38 ਮਰੀਜ਼ਾਂ ਵਿੱਚੋਂ 23 ਮਰਦ ਤੇ 15 ਔਰਤਾਂ ਹਨ। ਜਾਣਕਾਰੀ ਦਿੰਦਿਆ ਸਿਵਲ ਸਰਜਨ ਨੇ ਦੱਸਿਆ ਕਿ ਇਨ੍ਹਾਂ ਕੋਰੋਨਾ ਮਰੀਜ਼ਾਂ 'ਚ 1 ਪੁਲਿਸ ਮੁਲਾਜ਼ਮ, 4 ਅੰਤਰਰਾਸ਼ਟਰੀ ਯਾਤਰੀ, 1 ਡੋਮੈਸਟਿਕ ਟਰੈਵਲਰ ਸ਼ਾਮਲ ਹੈ। ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 600 ਤੋਂ ਵੱਧ ਹੋ ਗਈ ਹੈ।

ABOUT THE AUTHOR

...view details