ਪੰਜਾਬ

punjab

By

Published : Nov 18, 2020, 4:51 PM IST

ETV Bharat / videos

ਤਾਲਾਬੰਦੀ ਦੌਰਾਣ ਬੰਦ ਹੋਏ ਕਾਲਜ ਮੁੜ ਖੁੱਲ੍ਹੇ

ਅੰਮ੍ਰਿਤਸਰ: 8 ਮਹੀਨੇ ਬਾਅਦ ਅੱਜ ਤੋਂ ਕਾਲਜ ਅਤੇ ਯੂਨੀਵਰਸਿਟੀਆਂ ਖੁੱਲ੍ਹ ਗਈਆਂ ਹਨ, ਹਾਲਾਂਕਿ ਸਰਕਾਰ ਨੇ 16 ਤਰੀਕ ਤੋਂ ਕਾਲਜ ਅਤੇ ਯੂਨੀਵਰਸਿਟੀ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਸਨ। ਕਾਲਜ ਖੁੱਲ੍ਹਣ ਉੱਤੇ ਵਿਦਿਆਰਥੀ ਬਹੁਤ ਹੀ ਖੁਸ਼ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਨਲਾਈਨ ਸਟੱਡੀ ਵਿੱਚ ਸਾਰੀ ਥਿਉਰੀ ਕਵਰ ਕਰ ਲਈ ਹੈ। ਹੁਣ ਉਹ ਕਾਲਜ ਆ ਕੇ ਆਪਣੇ ਪ੍ਰੈਕਟਿਕਲ ਕਰ ਰਹੇ ਹਨ। ਡੀਏਵੀ ਕਾਲਜ ਦੇ ਪ੍ਰਿੰਸੀਪਲ ਨੇ ਕਿਹਾ ਕਿ ਉਨ੍ਹਾਂ ਨੇ ਕਾਲਜ ਨੂੰ ਸੂਬਾ ਸਰਕਾਰ ਦੀ ਹਿਦਾਇਤਾਂ ਪਾਲਣਾ ਕਰਦੇ ਹੋਏ ਖੋਲਿਆ ਹੈ ਅਤੇ ਉਨ੍ਹਾਂ ਨੇ ਕਾਲਜ ਵਿੱਚ ਉਹ ਸਾਰੇ ਪ੍ਰਬੰਧ ਕੀਤੇ ਹੋਏ ਹਨ ਜਿਸ ਦੀ ਸੂਬਾ ਸਰਕਾਰ ਨੇ ਨਿਰਦੇਸ਼ ਦਿੱਤੇ ਹਨ।

ABOUT THE AUTHOR

...view details