ਪੰਜਾਬ

punjab

By

Published : Apr 7, 2021, 9:54 AM IST

ETV Bharat / videos

ਅਕਾਲੀ ਦਲ ਦਾ ਕਾਂਗਰਸ ਅਤੇ 'ਆਪ' ਖਿਲਾਫ਼ ਪ੍ਰਦਰਸ਼ਨ

ਫਾਜ਼ਿਲਕਾ: ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਕਾਂਗਰਸ ਅਤੇ ਆਮ ਆਦਮੀ ਪਾਰਟੀ ਖਿਲਾਫ਼ ਹਲਕਾ ਪੱਧਰ 'ਤੇ ਪੂਰੇ ਪੰਜਾਬ 'ਚ ਪ੍ਰਦਰਸ਼ਨ ਕੀਤੇ ਗਏ। ਜਿਸ ਨੂੰ ਲੈਕੇ ਜਲਾਲਾਬਾਦ ਅਤੇ ਅਬੋਹਰ 'ਚ ਵੀ ਅਕਾਲੀ ਦਲ ਵਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਅਕਾਲੀ ਆਗੂਆਂ ਦਾ ਕਹਿਣਾ ਕਿ ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ 'ਚ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਿਰਫ਼ ਲਾਰੇ ਹੀ ਲਗਾਏ ਗਏ। ਇਸ ਦੇ ਨਾਲ ਹੀ ਅਕਾਲੀ ਆਗੂਆਂ ਵਲੋਂ 'ਆਪ' ਨੂੰ ਕਾਂਗਰਸ ਦੀ 'ਬੀ' ਟੀਮ ਦੱਸਦਿਆਂ ਕਇੀ ਨਿਸ਼ਾਨੇ ਵੀ ਸਾਧੇ ਗਏ।

ABOUT THE AUTHOR

...view details