ਪੰਜਾਬ

punjab

By

Published : Aug 29, 2019, 9:29 PM IST

ETV Bharat / videos

ਆਖ਼ਰ ਕਿਉਂ ਬੰਦ ਹੋਇਆ ਸੀ ਸ਼ਕਤੀਮਾਨ ਸ਼ੋਅ ?

90 ਦੇ ਦਸ਼ਕ ਦਾ ਮਸ਼ਹੂਰ ਸ਼ੋਅ ਸ਼ਕਤੀਮਾਨ ਅਜਿਹਾ ਸ਼ੋਅ ਹੈ ਜਿਸ ਦਾ ਨਾਂਅ ਆਉਂਦਾ ਹੈ ਤਾਂ ਬਚਪਨ ਦੀ ਤਸਵੀਰ ਸਾਹਮਣੇ ਆ ਜਾਂਦੀ ਹੈ। ਬਹੁਤ ਸਾਰੀਆਂ ਮੀਡੀਆ ਰਿਪੋਰਟਾਂ ਇਹ ਦਾਅਵਾ ਕਰਦੀਆਂ ਹਨ ਕਿ ਇਸ ਸ਼ੋਅ ਦੇ ਬੰਦ ਹੋਣ ਦਾ ਕਾਰਨ ਪ੍ਰੋਡਿਊਸਰਾਂ ਦੇ ਨਾਲ ਬਹਿਸ ਸੀ। ਕੁਝ ਲੋਕ ਇਹ ਵੀ ਆਖਦੇ ਨੇ ਕਿ ਇਸ ਸ਼ੋਅ ਦੇ ਬੰਦ ਹੋਣ ਦਾ ਕਾਰਨ ਬੱਚਿਆਂ ਦਾ ਵਿਗੜਨਾ ਸੀ। ਕੁਝ ਬੱਚਿਆਂ ਨੇ ਇਸ ਸ਼ੋਅ ਲਈ ਸੱਟਾਂ ਤੱਕ ਲਗਵਾਈਆਂ ਸੀ। ਇਸ ਸ਼ੋਅ ਦੇ ਬੰਦ ਹੋਣ ਦਾ ਕਾਰਨ ਮੁਕੇਸ਼ ਖੰਨਾ ਨੇ ਇੱਕ ਵੀਡੀਓ ਰਾਹੀਂ ਦਿੱਤਾ ਹੈ।

ABOUT THE AUTHOR

...view details