ਪੰਜਾਬ

punjab

By

Published : Oct 31, 2019, 11:56 PM IST

ETV Bharat / videos

ਫ਼ਿਲਮ ਦੀ ਸ਼ੂਟਿੰਗ ਅਸੀਂ ਪਹਿਲਾਂ ਸ਼ੁਰੂ ਕੀਤੀ: ਆਯੂਸ਼ਮਾਨ

ਨਵੰਬਰ ਮਹੀਨੇ ਬਾਲਾ ਅਤੇ ਉਜੜਾ ਚਮਨ ਦੋ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਦੋਵਾਂ ਫ਼ਿਲਮਾਂ ਦੇ ਕਾਨਸੇਪਟ ਇੱਕ ਦੂਜੇ ਦੇ ਨਾਲ ਮੇਲ ਖਾਂਦੇ ਹਨ। ਇਸ ਫ਼ਿਲਮ ਦੇ ਵਿਵਾਦ ਨੂੰ ਲੈ ਕੇ ਆਯੂਸ਼ਮਾਨ ਖੁਰਾਣਾ ਨੇ ਆਪਣੇ ਵਿਚਾਰ ਦੱਸੇ ਹਨ। ਉਨ੍ਹਾਂ ਕਿਹਾ ਕਿ ਫ਼ਿਲਮ ਦੀ ਸ਼ੂਟਿੰਗ ਅਸੀਂ ਪਹਿਲਾਂ ਸ਼ੁਰੂ ਕੀਤੀ ਇਸ ਲਈ ਅਸੀਂ ਪਹਿਲੇ ਹਾਂ ਹਿੰਦੀ ਸਿਨੇਮਾ 'ਚ ਜਿਨ੍ਹਾਂ ਨੇ ਇਹ ਕਾਨਸੇਪਟ ਸੋਚਿਆ।

ABOUT THE AUTHOR

...view details